ਬਹੁਤ ਹੀ ਦੁਖਦਾਈ ਖਬਰ ਹੁਣੇ ਹੁਣੇ ਆ ਰਹੀ ਹੈ ਕੇ ਆਪਣੇ ਟਾਈਮ ਦੀ ਚੋਟੀ ਦੀ ਮਸ਼ਹੂਰ ਪੰਜਾਬੀ ਗਾਇਕ ਦੀ ਮੌਤ ਹੋ ਗਈ ਹੈ। ਜਿਸ ਪੰਜਾਬੀ ਸੰਗੀਤ ਇੰਡਸਟਰੀ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਨਾਲ

ਅਮਰ ਸਿੰਘ ਚਮਕੀਲਾ ਦੀ ਪਲੇਠੀ ਸਹਿ-ਗਾਇਕਾ ਸੁਰਿੰਦਰ ਸੋਨੀਆ ਜੋ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਅਮਰ ਸਿੰਘ ਚਮਕੀਲਾ ਨੇ ਸੁਰਿੰਦਰ ਸੋਨੀਆ ਨਾਲ਼ ਕਈ ਗੀਤ ਰਿਕਾਰਡ ਕਰਵਾਏ ਸਨ। ਜਿਹਨਾਂ ਵਿੱਚੋ ਟਕੂਏ ‘ਤੇ ਟਕੂਆ ਖੜਕੇ, ਕੁੜਤੀ ਸੱਤ ਰੰਗ ਦੀ, ਠੇਕੇ ‘ਤੇ ਬੈਠਾ ਰਹਿੰਦਾ, ਸੱਤ ਦਿਨ ਸਹੁਰਿਆਂ ਦੇ ਘਰ ਰਹਿ ਕੇ ਆਈ, ਸੰਤਾਂ ਨੇ ਪਾਈ ਫੇਰੀ, ਬਾਪੂ ਸਾਡਾ ਗੁੰਮ ਹੋ ਗਿਆ ਆਦਿ ਗੀਤ ਬਹੁਤ ਜਿਆਦਾ ਮਸ਼ਹੂਰ ਹੋਏ ਸਨ ਉਹਨਾਂ ਨੇ ਪਹਿਲਾਂ ਸੁਰਿੰਦਰ ਛਿੰਦਾ ਅਤੇ ਬਾਅਦ ਵਿੱਚ ਨਜ਼ੀਰ ਮੁਹੰਮਦ ਨਾਲ਼ ਵੀ ਕੀ ਗੀਤ ਰਿਕਾਰਡ ਕਰਵਾਏ ਸਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

ਤਾਜਾ ਜਾਣਕਾਰੀ
ਹੁਣੇ ਹੁਣੇ ਹੋਈ ਇਸ ਮਸ਼ਹੂਰ ਪੰਜਾਬੀ ਗਾਇਕ ਦੀ ਮੌਤ ,ਛਾਇਆ ਸੋਗ
ByadminOctober 30, 2019Comments Off on ਹੁਣੇ ਹੁਣੇ ਹੋਈ ਇਸ ਮਸ਼ਹੂਰ ਪੰਜਾਬੀ ਗਾਇਕ ਦੀ ਮੌਤ ,ਛਾਇਆ ਸੋਗ
Previous Postਨਾਭਾ ਜੇਲ ਵਿਚ ਅੱਜ ਗੈਂਗਸਟਰ ਦਾ ਵਿਆਹ: ਨਾਭਾ ਜੇਲ ਵਿਆਹ ਵਾਲੇ ਜੋੜੇ ਵਿਚ ਪਹੁੰਚੀ ਗੈਂਗਸਟਰ ਮਨਦੀਪ ਸਿੰਘ ਦੀ ਲਾੜੀ
Next Postਪੁਰਾਣੀ ਤੋਂ ਪੁਰਾਣੀਆਂ ਛਾਹੀਆ ਨਾ ਹੀ ਖੀਰਾ ਨਾ ਹੀ ਆਲੂ ਸਿਰਫ਼ ਇੱਕ ਇਲਾਜ਼