BREAKING NEWS
Search

ਹੁਣੇ ਹੁਣੇ ਵਿਸ਼ਵ ਪ੍ਰਸਿੱਧ ਸਮਾਜ ਸੇਵਕ ਰਵੀ ਸਿੰਘ ਬਾਰੇ ਆਈ ਵੱਡੀ ਖਬਰ ਹੋਇਆ ਇਸ ਅੰਗ ਦਾ ਓਪਰੇਸ਼ਨ, ਹੋ ਰਹੀਆਂ ਅਰਦਾਸਾਂ

ਆਈ ਤਾਜਾ ਵੱਡੀ ਖਬਰ

ਦੁਨੀਆ ਵਿੱਚ ਜਦੋਂ-ਜਦੋਂ ਵੀ ਕੋਈ ਆ-ਫ਼-ਤ ਸਾਹਮਣੇ ਆਈ ਹੈ ਤਾਂ, ਰੱਬ ਵੱਲੋਂ ਇਨਸਾਨ ਦੇ ਰੂਪ ਵਿੱਚ ਭੇਜੇ ਗਏ ਫ਼ਰਿਸ਼ਤੇ ਹਮੇਸ਼ਾ ਅੱਗੇ ਆ ਕੇ ਉਨ੍ਹਾਂ ਦਾ ਸਾਹਮਣਾ ਕਰਦੇ ਹਨ ਅਤੇ ਮੁ-ਸ਼–ਲ ਦੀ ਘੜੀ ਵਿਚ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਦੇ ਹਨ। ਇਨਸਾਨਾਂ ਦੇ ਰੂਪ ਵਿੱਚ ਰੱਬੀ ਰੂਪ ਉਹ ਵਿਅਕਤੀ ਕੁਦਰਤੀ ਆ-ਫ-ਤਾਂ ਦੇ ਵਿੱਚ ਢਾਲ ਬਣ ਕੇ ਮ-ਸੀ-ਬ-ਤ ਵਿੱਚ ਹੋਣ ਵਾਲੇ ਲੋਕਾਂ ਲਈ ਖੜ ਜਾਂਦੇ ਹਨ, ਉਨ੍ਹਾਂ ਇਨਸਾਨਾਂ ਨੂੰ ਲੋਕਾਂ ਵੱਲੋਂ ਰੱਬ ਤੋਂ ਘੱਟ ਦਰਜਾ ਨਹੀਂ ਦਿੱਤਾ ਜਾਂਦਾ।

ਵਿਸ਼ਵ ਦੇ ਵਿਚ ਜਿਥੇ-ਜਿਥੇ ਵੀ ਕੁਦਰਤੀ ਆ-ਫ-ਤ ਆਉਂਦੀ ਹੈ ਤਾਂ ਉਥੇ ਚਟਾਨ ਵਾਂਗ ਖੜੇ ਹੋਣ ਵਾਲੇ ਪੰਜਾਬੀ ਸਾਰੀ ਦੁਨੀਆ ਵਿੱਚ ਜਾਣੇ ਜਾਂਦੇ ਹਨ। ਭਾਰਤ ਵਿਚ ਵੀ ਜਿਥੇ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਉਥੇ ਹੀ ਮਦਦ ਕਰਨ ਵਾਲੀਆਂ ਜਥੇ ਬੰਦੀਆਂ ਅੱਗੇ ਆ ਕੇ ਕਿਸਾਨਾਂ ਦੀ ਸਹਾਇਤਾ ਕਰ ਰਹੀਆਂ ਹਨ। ਅਜਿਹੀਆਂ ਸੰਸਥਾਵਾਂ ਭੂਚਾਲ ,ਹੜ੍ਹ ,ਸੋਕਾ ਅਤੇ ਹੋਰ ਕੁਦਰਤੀ ਆ-ਫ਼-ਤਾਂ ਦਾ ਸਾਹਮਣਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੀਆਂ ਹਨ। ਅਜਿਹੀਆਂ ਸੰਸਥਾਵਾਂ ਵੱਲੋਂ ਨਿਭਾਏ ਜਾਂਦੇ ਕਾਰਜਾਂ ਕਾਰਨ ਉਨ੍ਹਾਂ ਦੀ ਚ-ਰ-ਚਾ ਦੁਨੀਆਂ ਦੇ ਵੱਖ-ਵੱਖ ਕੋਨਿਆਂ ਵਿੱਚ ਹੁੰਦੀ ਹੈ।

ਹੁਣ ਵਿਸ਼ਵ ਪ੍ਰਸਿੱਧ ਸਮਾਜ ਸੇਵਕ ਰਵੀ ਸਿੰਘ ਬਾਰੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਹੋਇਆ ਇਸ ਅੰਗ ਦਾ ਅ-ਪ-ਰੇ-ਸ਼-ਨ , ਤੇ ਉਨ੍ਹਾਂ ਵਾਸਤੇ ਹੋ ਰਹੀਆਂ ਹਨ ਦੁਆਵਾਂ। ਦੁਨੀਆਂ ਵਿੱਚ ਅੰਤਰ ਰਾਸ਼ਟਰੀ ਪੱਧਰ ਤੇ ਸਮਾਜ ਸੇਵੀ ਸੇਵਾਵਾਂ ਨਿਭਾਉਣ ਵਾਲੇ ਖਾਲਸਾ ਏਡ ਦੇ ਬਾਨੀ ਰਵੀ ਸਿੰਘ ਬਾਰੇ ਖਬਰ ਸਾਹਮਣੇ ਆਈ ਹੈ। ਜਿਸ ਵਿਚ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਸਿਹਤ ਖਰਾਬ ਹੋਣ ਕਾਰਨ ਸੋਸ਼ਲ ਮੀਡੀਆ ਤੇ ਉਨ੍ਹਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਖਾਲਸਾ ਏਡ ਦੇ ਬਾਨੀ ਰਵਿੰਦਰ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦੱਸਿਆ ਕਿ ਉਨ੍ਹਾਂ ਦੇ ਗੁਰਦੇ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ ਹਨ, ਇਸ ਲਈ ਉਨ੍ਹਾਂ ਦਾ ਆ-ਪ੍ਰੇ-ਸ਼-ਨ ਹੋ ਰਿਹਾ ਹੈ। ਉਨ੍ਹਾਂ ਨੂੰ ਦੋਨੋ ਗੁਰਦਿਆਂ ਦੇ ਖ਼-ਰਾ-ਬ ਹੋਣ ਕਾਰਨ ਪਿਛਲੇ ਦੋ ਸਾਲਾਂ ਤੋਂ ਸ-ਮੱ-ਸਿ-ਆ ਪੇਸ਼ ਆ ਰਹੀ ਹੈ । ਉਨ੍ਹਾਂ ਦੱਸਿਆ ਕਿ ਮੈਂ ਅ-ਪ-ਰੇ-ਸ਼-ਨ ਤੋਂ ਬਾਅਦ ਜਲਦ ਠੀਕ ਹੋ ਜਾਵੇਗਾ ਅਤੇ ਆ-ਪ-ਰੇ-ਸ਼-ਨ ਤੋਂ 48 ਘੰਟਿਆਂ ਬਾਅਦ ਤੁਹਾਨੂੰ ਆਪਣੀ ਸਿਹਤ ਬਾਰੇ ਹੋਰ ਜਾਣਕਾਰੀ ਦੇਵਾਗਾ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਜਲਦੀ ਠੀਕ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਮੇਰਾ ਪਹਿਲਾ ਆਪ੍ਰੇਸ਼ਨ ਹੈ । ਦੁਨੀਆ ਦੇ ਕੋਨੇ-ਕੋਨੇ ਵਿੱਚ ਵੱਸਦੇ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਉਹਨਾਂ ਦੇ ਜਲਦ ਸਿ-ਹ-ਤ-ਯਾ-ਬ ਹੋਣ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।error: Content is protected !!