ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਹੁਣੇ ਵਾਪਰਿਆ ਕਹਿਰ ਵਿਦੇਸ਼ ਚ ਪੰਜਾਬੀਆਂ ਦੀਆਂ ਲਾਸ਼ਾਂ ਦੇ ਲਗੇ ਢੇਰ ਸਾਰੇ ਪਾਸੇ ਛਾ ਗਿਆ ਸੋਗ
ਪੁਰਤਗਾਲ ‘ਚ ਭਿਆਨਕ ਸੜਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਪੁਰਤਗਾਲ ਦੇ ਲਿਸਬਨ ਸ਼ਹਿਰ ਨੇੜੇ ਸੈਂਟੋ ਐਂਟੋਨੀਓ ‘ਚ ਕਾਰ ਹਾਦਸਾ ਹੋਣ ਕਰਕੇ 4 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਕਾਰ ਦੇ ਦਰੱਖਤ ਨਾਲ ਟਕਰਾਉਣ ਕਰਕੇ ਵਾਪਰਿਆ।
ਤਿੰਨ ਨੌਜਵਾਨ ਦੋਆਬਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਜਦਕਿ ਇਕ ਹਰਿਆਣਾ ਸਟੇਟ ਦਾ ਰਹਿਣ ਵਾਲਾ ਸੀ।
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ‘ਚੋਂ ਇਕ ਦੀ ਪਛਾਣ ਟਾਂਡਾ ਸਥਿਤ ਪਿੰਡ ਮਿਆਂਣੀ ਦੇ ਰਹਿਣ ਵਾਲੇ ਰਜਤ ਪੁੱਤਰ ਕ੍ਰਿਸ਼ਨ ਗੋਪਾਲ ਪੱਪੂ ਦੇ ਰੂਪ ‘ਚ ਹੋਈ ਹੈ ਜਦਕਿ ਦੋ ਨੌਜਵਾਨ ਮੁਕੇਰੀਆਂ ਦੇ ਰਹਿਣ ਵਾਲੇ ਅਤੇ ਇਕ ਹਰਿਆਣਾ ਦੇ ਭੇਵਾਂ ਦਾ ਰਹਿਣ ਵਾਲਾ ਸੀ।
ਤਾਜਾ ਜਾਣਕਾਰੀ