BREAKING NEWS
Search

ਹੁਣੇ ਹੁਣੇ ਯੂਰਪ ਤੋਂ ਪੰਜਾਬ ਲਈ ਆਈ ਇਹ ਅੱਤ ਮਾੜੀ ਖਬਰ

ਯੂਰਪ ਤੋਂ ਪੰਜਾਬਲਈ ਆਈ ਮਾੜੀ ਖਬਰ

ਰੋਜ਼ੀ ਰੋਟੀ ਲਈ ਪੈਰਿਸ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ, ਸਦਮੇ ‘ਚ ਪਰਿਵਾਰ,ਭੁਲੱਥ: ਫਰਾਂਸ ਦੀ ਰਾਜਧਾਨੀ ਪੈਰਿਸ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ, ਜਿਥੇ ਇੱਕ ਪੰਜਾਬੀ ਨੌਜਵਾਨ ਦੀ ਅਟੈਕ ਆਉਣ ਨਾਲ ਮੌਟ ਹੋ ਗਈ। ਇਸ ਖਬਰ ਤੋਂ ਬਾਅਦ ਭੁਲੱਥ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।

ਮਿਲੀ ਜਾਣਕਾਰੀ ਮੁਤਾਬਕ ਇਮੈਨੂੰਅਲ ਪਾਲ ਪੁੱਤਰ ਚੰਦ ਪਾਲ ਜੋ ਕਿ ਲਗਭਗ 4 ਸਾਲਾਂ ਤੋਂ ਪੈਰਿਸ ਵਿੱਚ ਪੱਕਾ ਹੋਣ ਲਈ ਮਿਹਨਤ ਕਰ ਰਿਹਾ ਸੀ।

ਪੈਰਿਸ ਦੇ ਸਮੇਂ ਅਨੁਸਾਰ ਰਾਤ 12 ਵਜੇ ਇਮੈਨੂੰਅਲ ਸੌਂ ਗਿਆ ਅਤੇ ਬੁੱਧਵਾਰ ਦੀ ਸਵੇਰ ਉੱਠਿਆ ਹੀ ਨਹੀਂ ਜਦੋਂ ਉਸ ਦਾ ਚੈਕਅੱਪ ਕਰਵਾਇਆ ਗਿਆ ਤੇ ਉਹ ਖਤਮ ਪਾਇਆ ਗਿਆ। ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਾਸੀਆਂ ਦਾ ਰੋ-ਰੋ ਬੁਰਾ ਹਾਲ ਹੋ ਰਿਹਾ ਹੈ।



error: Content is protected !!