ਦੇਖੋ ਇਸ ਵੇਲੇ ਦੀ ਵੱਡੀ ਖਬਰ
ਚੀਨ ਨਾਲ ਮਾਹੌਲ ਨੂੰ ਦੇਖਕੇ ਪਿਛਲੇ ਦਿਨੀ ਮੋਦੀ ਸਰਕਾਰ ਨੇ ਬਹੁਤ ਸਾਰੀਆਂ ਚਾਈਨੀਜ਼ ਐਪਾਂ ਨੂੰ ਬੈਨ ਕਰ ਦਿੱਤਾ ਸੀ ਇਸ ਪਿੱਛੇ ਸੁਰੱਖਿਆ ਦੇ ਕਰਨਾ ਨੂੰ ਦਸਿਆ ਗਿਆ ਸੀ। ਕਿਓੰਕੇ ਚਾਈਨਾ ਟੈਕਨੋਲਜੀ ਦੇ ਤੋਰ ਤੇ ਇਹਨਾਂ ਐਪਾਂ ਦਾ ਗਲਤ ਇਸਤਮਾਲ ਇੰਡੀਆ ਦੇ ਖਿਲਾਫ ਵੀ ਕਰ ਸਕਦਾ ਸੀ। ਹੁਣ ਹਨ ਸੁਰੱਖਿਆ ਕਰਨਾ ਨੂੰ ਮਦੇ ਨਜਰ ਰੱਖਦੇ ਹੋਏ ਮੋਦੀ ਸਰਕਾਰ ਨੇ ਫੇਸਬੁੱਕ ਆਏ ਇੰਸਟਾ ਸਮੇਤ ਇਹਨਾਂ 89 ਐਪਾਂ ਨੂੰ ਫੋਰਨ ਡਲੀਟ ਕਰਨ ਦੀ ਹਦਾਇਤ ਦਿੱਤੀ ਹੈ।
ਭਾਰਤੀ ਫ਼ੌਜੀ ਜਵਾਨਾਂ ਨੂੰ ਆਪਣੇ ਫ਼ੋਨ ਤੋਂ 89 ਐਪਸ ਡੀਲੀਟ ਕਰਨ ਦੀ ਹਿਦਾਇਤ ਦਿੱਤੀ ਗਈ ਹੈ। ਇਨ੍ਹਾਂ ਵਿੱਚ ਫੇਸਬੁੱਕ (Facebook), ਟਿਕ ਟੋਕ (Tik Tok), ਟਰੂ ਕਾਲਰ (TrueCaller), ਇੰਸਟਾਗ੍ਰਾਮ (Instagram) ਸ਼ਾਮਲ ਹਨ। ਸੂਤਰਾਂ ਮੁਤਾਬਿਕ ਅਜਿਹਾ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨੂੰ ਲੀਕ ਹੋਣ ਤੋਂ ਬਚਾਉਣ ਲਈ ਕੀਤਾ ਗਿਆ ਹੈ।
ਨਿਊਜ਼ ਏਜੇਂਸੀ ਏ ਐੱਨ ਆਈ ਮੁਤਾਬਿਕ ਫੌਜੀਆਂ ਨੂੰ ਆਪਣੇ ਫ਼ੋਨ ਤੋਂ ਡੇਟਿੰਗ ਐੱਪ ਟਿਨਡਰ, ਕਾਉਚ ਸਰਫ਼ਿੰਗ ਤੇ ਨਿਊਜ਼ ਐਪ ਡੇਲੀ ਹੰਟ ਵੀ ਹਟਾਉਣ ਦੀ ਹਿਦਾਇਤ ਦਿੱਤੀ ਗਈ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
Home ਤਾਜਾ ਜਾਣਕਾਰੀ ਹੁਣੇ ਹੁਣੇ ਮੋਦੀ ਸਰਕਾਰ ਨੇ ਇਹਨਾਂ ਲੋਕਾਂ ਲਈ ਇੰਡੀਆ ਚ ਫੇਸਬੁੱਕ ਇੰਸਟਾਗ੍ਰਾਮ ਵੀ ਬੈਨ ਕਰਤਾ – ਦੇਖੋ ਇਸ ਵੇਲੇ ਦੀ ਵੱਡੀ ਖਬਰ

ਤਾਜਾ ਜਾਣਕਾਰੀ