ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਮੋਦੀ ਦੀ ਜਿੱਤ ਤੋਂ ਬਾਅਦ ਫੌਜ ਦਾ ਵੱਡਾ ਐਨਕਾਊਂਟਰ, ਅੱਤਵਾਦੀ ਜ਼ਾਕਿਰ ਮੂਸਾ ਢੇਰ

ਜੰਮੂ— ਦੇਸ਼ ‘ਚ ਲੋਕ ਸ਼ਭਾ ਚੋਣ ਦੀ ਗਿਣਤੀ ਵਿਚਾਲੇ ਕਸ਼ਮੀਰ ਘਾਟੀ ‘ਚ ਫੌਜ ਨੇ ਅੱਤਵਾਦੀਆਂ ਖਿਲਾਫ ਇਕ ਬੇਹੱਦ ਸਖਤ ਕਾਰਵਾਈ ਕੀਤੀ ਹੈ। ਦੱਖਣੀ ਕਸ਼ਮੀਰ ਦੇ ਤ੍ਰਾਲ ‘ਚ ਫੌਜ ਨੇ ਮੋਸਟ ਵਾਂਟਡ ਅੱਤਵਾਦੀ ਜ਼ਾਕਿਰ ਮੂਸਾ ਨੂੰ ਇਕ ਐਨਕਾਊਂਟਰ ‘ਚ ਢੇਰ ਕਰ ਦਿੱਤਾ ਹੈ।

ਅੱਤਵਾਦੀ ਜ਼ਾਕਿਰ ਮੂਸਾ ਦੀ ਸੁਰੱਖਿਆ ਏਜੰਸੀਆਂ ਨੂੰ ਲੰਬੇ ਸਮੇਂ ਤੋਂ ਭਾਲ ਸੀ। ਅੱਤਵਾਦੀ ਸੰਗਠਨ ਅੰਸਾਰ ਗਜਾਵਤ-ਉਲ-ਹਿੰਦ ਦੇ ਚੀਫ ਜ਼ਾਕਿਰ ਮੂਸਾ ਨੂੰ ਪੁਲਵਾਮਾ ਦੇ ਉਸੇ ਦੇ ਇਲਾਕੇ ‘ਚ ਮਾਰਿਆ ਹੈ, ਜਿਥੇ ਸਾਲ 2016 ‘ਚ ਫੌਜ ਨੇ ਹਿਜ਼ਬੂਲ ਦੇ ਕਮਾਂਡਰ ਬੁਰਹਾਨ ਵਾਨੀ ਨੂੰ ਢੇਰ ਕੀਤਾ ਸੀ।


ਤਾਜਾ ਜਾਣਕਾਰੀ
ਹੁਣੇ ਹੁਣੇ ਮੋਦੀ ਦੀ ਜਿੱਤ ਤੋਂ ਬਾਅਦ ਫੋਜ ਨੇ ਕਰਤੀ ਇਹ ਵੱਡੀ ਕਾਰਵਾਈ
ByadminMay 23, 2019Comments Off on ਹੁਣੇ ਹੁਣੇ ਮੋਦੀ ਦੀ ਜਿੱਤ ਤੋਂ ਬਾਅਦ ਫੋਜ ਨੇ ਕਰਤੀ ਇਹ ਵੱਡੀ ਕਾਰਵਾਈ
Previous Postਹੁਣੇ ਹੁਣੇ ਫੋਜ ਨੇ ਕਰਤੀ ਇਹ ਵੱਡੀ ਕਾਰਵਾਈ ਮੋਦੀ ਦੀ ਜਿੱਤ ਤੋਂ ਬਾਅਦ
Next Postਜਿੱਤ ਮਗਰੋਂ ਗਿੱਧੇ ਦੇ ਪਿੜ 'ਚ ਕੁੱਦੀ ਹਰਸਿਮਰਤ ਬਾਦਲ, ਨੱਚ-ਨੱਚ ਪੱਟੀ ਧਰਤੀ(ਵੀਡੀਓ )