BREAKING NEWS
Search

ਹੁਣੇ ਹੁਣੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰੇ ਛਾਇਆ ਮਾਤਮ ਹੋਈ ਮੌਤ

ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰੇ ਹੁਣੇ ਹੁਣੇ ਛਾਇਆ ਮਾਤਮ ਹੋਈ ਮੌਤ…..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਦਮਾ, ਚਾਚਾ ਕੰਵਰ ਦੇਵਿੰਦਰ ਸਿੰਘ ਸਵਰਗਵਾਸ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਾਚਾ ਅਤੇ ਅਕਾਲੀ ਦਲ ਦੇ ਆਗੂ ਬੀਬਾ ਅਮਰਜੀਤ ਕੌਰ ਦੇ ਪਤੀ ਕੰਵਰ ਦੇਵਿੰਦਰ ਸਿੰਘ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਮੁੱਖ ਮੰਤਰੀ ਅਮਰਿੰਦਰ ਸਿੰਘ ਨੁੰ ਸਦਮਾ, ਚਾਚਾ ਕੰਵਰ ਦੇਵਿੰਦਰ ਸਿੰਘ ਸਵਰਗਵਾਸਉਨ੍ਹਾਂ ਦੀ ਪਤਨੀ ਬੀਬਾ ਅਮਰਜੀਤ ਕੌਰ ਰਾਜ ਸਭਾ ਦੇ ਸਾਬਕਾ ਮੈਂਬਰ ਅਤੇ ਕਰਨਲ ਰਘਬੀਰ ਸਿੰਘ ਦੀ ਪੁੱਤਰੀ ਹੈ। ਉਨ੍ਹਾਂ ਦੀ ਧੀ ਆਸਟ੍ਰੇਲੀਆ ਵਿੱਚ ਅਤੇ ਬੇਟਾ ਅਮਰੀਕਾ ਵਿੱਚ ਰਹਿੰਦੀ ਹੈ ਅਤੇ ਦੋਵੇਂ ਪਟਿਆਲਾ ਪਹੁੰਚ ਰਹੇ ਹਨ।

ਮੁੱਖ ਮੰਤਰੀ ਅਮਰਿੰਦਰ ਸਿੰਘ ਨੁੰ ਸਦਮਾ, ਚਾਚਾ ਕੰਵਰ ਦੇਵਿੰਦਰ ਸਿੰਘ ਸਵਰਗਵਾਸਕੰਵਰ ਦੇਵਿੰਦਰ ਸਿੰਘ ਬਾਈਸ਼ਾਪ ਕਾਟਨ ਸਕੂਲ, ਸ਼ਿਮਲਾ ਦੇ ਇੱਕ ਸਾਬਕਾ ਵਿਦਿਆਰਥੀ ਅਤੇ ਆਪਣੇ ਸਮੇਂ ਦੇ ਇੱਕ ਵਧੀਆ ਖਿਡਾਰੀ ਸਨ। ਪੋਲੋ ਅਤੇ ਮੁੱਕੇਬਾਜ਼ੀ ਉਹਨਾਂ ਦੀਆਂ ਮਨਪਸੰਦ ਖੇਡਾਂ ਸਨ। ਉਹਨਾਂ ਦੇ ਪੁੱਤਰ ਅਤੇ ਧੀ ਦੇ ਪਟਿਆਲਾ ਪਹੁੰਚਣ ਤੋਂ ਬਾਅਦ ਸਸਕਾਰ ਬਾਰੇ ਜਾਣਕਾਰੀ ਪ੍ਰਾਪਤ ਹੋ ਸਕੇਗੀ।error: Content is protected !!