=== console.log('header!'); // Easy to add and display post grid on your website with or without categoryies filter. Also work with Gutenberg shortcode block.

ਹੁਣੇ ਹੁਣੇ ਮਸ਼ਹੂਰ ਬੋਲੀਵੁਡ ਅਦਾਕਾਰਾ ਦੀਪਿਕਾ ਪਾਦੂਕੋਣ ਬਾਰੇ ਆਈ ਮਾੜੀ ਖਬਰ

ਆਈ ਤਾਜਾ ਵੱਡੀ ਖਬਰ

ਕਰੋਨਾ ਦਾ ਕਹਿਰ ਦੇਸ ਵਿਚ ਲਗਾਤਾਰ ਵੱਧ ਰਿਹਾ ਹੈ ਜਿਥੇ ਰੋਜਾਨਾ ਤਿੰਨ ਲੱਖ ਤੋ ਜਿਆਦਾ ਨਵੇ ਮਾਮਲੇ ਦਰਜ ਕੀਤੇ ਜਾਦੇ ਹਨ ਅਤੇ ਹਰ ਰੋਜ ਹਜਾਰਾਂ ਹੀ ਕੀਮਤੀ ਜਾਨਾ ਚੱਲੇ ਜਾਦੀਆ ਹਨ। ਇਸ ਤੋ ਇਲਾਵਾ ਫਿਲਮੀ ਇੰਡਸਟਰੀ ਨਾਲ ਜੁੜੇ ਬਹੁਤ ਸਾਰੇ ਸਿਤਾਰੇ ਅਤੇ ਪ੍ਰਸਿੱਧ ਕਲਾਕਾਰ ਇਸ ਵਾਇਰਸ ਕਾਰਨ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਹਨ। ਇਸੇ ਤਰ੍ਹਾ ਇਕ ਹੋਰ ਮੰਦਭਾਗੀ ਖਬਰ ਸਾਹਣੇ ਆ ਰਹੀ ਹੈ। ਇਸ ਖਬਰ ਤੋ ਬਾਅਦ ਫਿਲਮੀ ਜਗਤ ਦੇ ਵੱਡੇ ਸਿਤਾਰੀਆ ਵੱਲੋ ਅਰਦਾਸ ਕੀਤੀ ਜਾ ਰਹੀ ਹੈ।

ਦਰਾਅਸਲ ਬਾਲੀਵੁਡ ਦੀਆ ਮਸ਼ਹੂਰ ਅਤੇ ਪ੍ਰਸਿੱਧ ਅਦਾਕਾਰਾ ਦੀਪਿਕਾ ਪਾਦੂਕੋਣ ਨਾਲ ਸੰਬੰਧਿਤ ਇਹ ਮੰਦਭਾੜੀ ਖਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੀਪਿਕਾ ਪਾਦੂਕੋਣ ਦੇ ਪਿਤਾ ਕਰੋਨਾ ਸਕਰਾਤਮਕ ਪਾਏ ਗਏ ਹਨ ਜਿਨ੍ਹਾਂ ਨੂੰ ਜੇਰੇ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਪਰ ਹੁਣ ਇਕ ਪ੍ਰਸਿੱਧ ਅਖਬਾਰ ਟਾਇਮਸ ਆਫ ਇੰਡਿਆ ਦੀ ਖਬਰ ਮੁਤਾਬਿਕ ਇਹ ਜਾਣਕਾਰੀ ਸਾਬਮਣੇ ਆ ਰਹੀ ਹੈ ਕਿ ਦੀਪਿਕਾ ਪਾਦੂਕੋਣ ਦੇ ਪਿਤਾ ਦੇ ਕਰੋਨਾ ਸਕਰਤਾਮਕ ਪਾਏ ਜਾਣ ਤੋ ਬਾਅਦ ਹੁਣ ਦੀਪਿਕਾ ਪਾਦੂਕੋਣ ਖੁਦ ਵੀ ਕਰੋਨਾ ਪੌਜਿਟਿਵ ਪਾਏ ਗਏ ਹਨ।

ਇਸ ਖਬਰ ਤੋ ਬਾਅਦ ਦੀਪਿਕਾ ਪਾਦੂਕੋਣ ਦੇ ਚਹੁਣ ਵਾਲਿਆ ਵਿਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ ਅਤੇ ਉਨ੍ਹਾ ਵੱਲੋ ਦੀਪਿਕਾ ਪਾਦੂਕੋਣ ਅਤੇ ਉਨ੍ਹਾ ਦੇ ਪਰਿਵਾਰ ਦੇ ਮੈਬਰਾਂ ਦੀ ਚੰਗੀ ਸਿਹਤ ਲਈ ਅਤੇ ਜਲਦ ਸਿਹਤਮੰਦ ਤੇ ਠੀਕ ਹੋਣ ਦੀ ਪ੍ਰਾਥਨਾ ਕੀਤੀ ਜਾ ਰਹੀ ਹੇ। ਇਸ ਤੋ ਇਲਾਵਾ ਇਸ ਖਰਬ ਨਾਲ ਫਿਲਮੀ ਇੰਡਸਟਰੀ ਦੀਆ ਗਲੀਆ ਵਿਚ ਚਰਚਾ ਛਿੜ ਗਈ ਹੈ ਅਤੇ ਫਿਲਮੀ ਜਗਤ ਨਾਲ ਜੁੜੇ ਹਰ ਵੱਡੇ ਸਿਤਾਰੇ ਵੱਲੋ ਦੀਪਿਕਾ ਪਾਦੂਕੋਣ ਅਤੇ ਉਨ੍ਹਾਂ ਦੇ ਪਰਿਵਾਰਕ ਮੈਬਰਾ ਦੀ ਚੰਗੀ ਸਿਹਤ ਦੀ ਕਾਮਤਾ ਕੀਤੀ ਜਾ ਰਹੀ ਹੈ।

ਇਸ ਤੋ ਇਲਾਵਾ ਦੀਪਿਕਾ ਦੇ ਇਸ ਔਖੇ ਸਮੇ ਵਿਚ ਉਨ੍ਹਾ ਦਾ ਸਾਥ ਦਿੱਤਾ ਜਾ ਰਿਹਾ ਹੈ। ਇਸ ਤੋ ਇਲਾਵਾ ਸਾਰਿਆ ਵੱਲੋ ਲੋਕਾ ਨੂੰ ਕਰੋਨਾ ਵਾਇਰਸ ਤੋ ਬਚਾਅ ਕਰਨ ਦੀ ਨਸੀਅਤ ਵੀ ਦਿੱਤੀ ਜਾ ਰਹੀ ਹੈ ਅਤੇ ਲੋਕਾ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਘਰਾਂ ਵਿਚ ਰਹਿਣ ਅਤੇ ਸਿਰਫ ਜਰੂਰੀ ਕੰਮ ਲਈ ਹੀ ਬਾਹਰ ਜਾਣ ਤਾਂ ਜੋ ਇਸ ਬਿਮਾਰੀ ਉਤੇ ਰੋਕਥਾਮ ਪਾਈ ਜਾ ਸਕੇ।




error: Content is protected !!