BREAKING NEWS
Search

ਹੁਣੇ-ਹੁਣੇ ਮਸ਼ਹੂਰ ਐਕਟਰ ਦੀ ਹੋਈ ਮੌਤ,ਛਾ ਗਈ ਸੋਗ ਦੀ ਲਹਿਰ, ਦੇਖੋ ਵੀਡੀਓ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ  ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਬਾਲੀਵੁੱਡ ਐਕਟਰ ਕਾਦਰ ਖ਼ਾਨ (81 ਸਾਲ) ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਬੇਟੇ ਸਰਫਰਾਜ ਨੇ ਕੀਤੀ ਹੈ। ਕਾਦਰ ਖ਼ਾਨ ਦਾ ਇਲਾਜ਼ ਕੈਨੇਡਾ ‘ਚ ਹੋ ਰਿਹਾ ਸੀ। ਉਨ੍ਹਾਂ ਦੀ ਯਾਦਾਸ਼ਤ ਵੀ ਚਲੀ ਗਈ ਸੀ ਅਤੇ ਕੁਝ ਸਮਾਂ ਪਹਿਲਾਂ ਉਹ ਚਲਣ ‘ਚ ਵੀ ਤਕਲੀਫ ਮਹਿਸੂਸ ਕਰਦੇ ਸੀ ਤੇ ਦੱਸਿਆ ਜਾ ਰਿਹਾ ਸੀ ਕਿ ਉਹ ਗੋਡਿਆਂ ਦੇ ਦਰਦ ਅਤੇ ਸ਼ੂਗਰ ਦੀ ਬਿਮਾਰੀ ਨਾਲ ਪੀੜਿਤ ਸਨ

ਤੇ ਉਹਨਾਂ ਦਾ ਇਲਾਜ ਕੈਨੇਡਾ ਵਿਚ ਚੱਲ ਰਿਹਾ ਸੀ ਜਿਸ ਕਰਕੇ ਉਹਨਾਂ ਦਾ ਇੱਕ ਆਪਰੇਸ਼ਨ ਵੀ ਹੋਇਆ ਜਿਸ ਤੋਂ ਬਾਅਦ ਉਹਨਾਂ ਦੇ ਦਰਦ ਦੀ ਤਕਲੀਫ਼ ਵੱਧ ਗਈ ਸੀ ਜਿਸ ਕਰਕੇ ਉਹ ਬਹੁਤ ਦਰਦ ਹੋ ਗੁਜਰਦੇ ਸਨ ਤੇ ਅੱਜ ਉਹ ਇਸ ਦੁਨੀਆਂ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਗਏ ਹਨ |ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਾਦਰ ਖਾਨ ਇੱਕ ਵਧੀਆ ਐਕਟਰ ਤੋਂ ਇਲਾਵਾ ਸਹਿਨਾਇਕ, ਡਾਇਲਾਗ ਐਕਟਰ, ਖਾਸਕਰ ਅਦਾਕਾਰ ਅਤੇ ਅਤੇ ਚਰਿੱਤਰ ਅਦਾਕਾਰ ਵੀ ਸਨ |

ਅਫਗਾਨਿਸਤਾਨ ਚ’ ਜੰਮੇ ਕਾਦਰ ਖਾਨ ਹੁਣ ਤੱਕ ਭਾਰਤੀ ਸਿਨੇਮਾ ਨੂੰ 300 ਤੋਂ ਵੱਧ ਫਿਲਮਾਂ ਦੇ ਚੁੱਕੇ ਹਨ ਤੇ ਉਹਨਾਂ ਨੇ ਬਾਲੀਵੁੱਡ ਵਿਚ ਇੱਕ ਵੱਖਰਾ ਨਾਮ ਕਮਾਇਆ ਹੈ ਤੇ ਅੱਜ ਵੀ ਉਹਨਾਂ ਨੂੰ ਬੱਚਾ-ਬੱਚਾ ਜਾਣਦਾ ਹੈ |ਇਸ ਖ਼ਬਰ ਦੇ ਨਾਲ ਬਾਲੀਵੁੱਡ ਜਗਤ `ਚ ਸ਼ੋਕ ਦੀ ਲਗਿਰ ਹੈ। ਨਵਾਂ ਸਾਲ ਬਾਲੀਵੁੱਡ ਨੂੰ ਕਦੇ ਨਾ ਪੂਰੀ ਹੋਣ ਵਾਲੀ ਕਮੀ ਦੇ ਗਿਆ ਹੈ।

ਅਸੀਂ ਤੁਹਾਨੂੰ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਤੁਹਾਡੇ ਤੱਕ ਸਭ ਤੋਂ ਵਾਇਰਲ ਖ਼ਬਰ ਪਹੁੰਚ ਸਕੇ |ਇਸ ਲਈ ਜੇਕਰ ਤੁਸੀਂ ਸਾਡੇ ਨਾਲ ਹਮੇਸ਼ਾਂ ਲਈ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਕੌਰ ਮੀਡੀਆ ਲਾਇਕ ਕਰੋ ਤਾਂ ਜੋ ਸਾਡੀ ਆਉਣ ਵਾਲੀ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |ਜਿੰਨਾਂ ਵੀਰਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀerror: Content is protected !!