ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਹੁਣੇ ਮਸ਼ਹੂਰ ਐਕਟਰ ਕਾਦਿਰ ਖਾਨ ਦੀ ਸਿਹਤ ਬਹੁਤ ਜਿਆਦਾ ਖਰਾਬ ਹੋ ਗਈ ਹੈ
ਮੁੰਬਈ: ਵਰਸੈਟਾਈਲ ਐਕਟਰ ਅਤੇ ਸ਼ਾਨਦਾਰ ਡਾਈਲੌਗ ਲੇਖਰ ਕਾਦਰ ਖ਼ਾਨ ਦੀ ਹਾਲਤ ਕਾਫੀ ਕ੍ਰਿਟੀਕਲ ਹੈ। 81 ਸਾਲਾ ਦੀ ਉਮਰ ‘ਚ ਪ੍ਰੋਗ੍ਰੇਸੀਵ ਸੁਪ੍ਰਾਂਯੂਕਲੀਅਰ ਪਾਲਸੀ ਡਿਸਆਡਰ ਦੇ ਕਾਰਨ ਉਨ੍ਹਾਂ ਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਜਿਸ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖੀਆ ਗਿਆ ਹੈ।
ਕਾਦਰ ਖ਼ਾਨ ਕਈ ਸਾਲਾਂ ਤੋਂ ਆਪਣੇ ਬੇਟੇ ਸਰਫਰਾਜ਼ ਅਤੇ ਨੂੰਹ ਸ਼ਾਈਸਤਾ ਨਾਲ ਕੈਨੇਡਾ ‘ਚ ਰਹਿ ਰਹੇ ਹਨ। 43 ਸਾਲ ਦੇ ਲੰਬੇ ਫ਼ਿਲਮੀ ਕਰੀਅਰ ‘ਚ ਉਨ੍ਹਾਂ ਨੇ 300 ਫ਼ਿਲਮਾਂ ‘ਚ ਐਕਟਿੰਗ ਅਤੇ 250 ਫ਼ਿਲਮਾਂ ਦੇ ਡਾਈਲੌਗ ਲਿੱਕੇ ਹਨ। ਕਾਦਰ ਦਾ ਇਲਾਜ ਕੈਨੇਡਾ ‘ਚ ਹੀ ਹੋ ਰਿਹਾ ਹੈ। ਜਿੱਥੇ ਉਨ੍ਹਾਂ ਨੂੰ ਸਾਹ ਲੈਣ ‘ਚ ਦਿੱਕਤ ਆ ਰਹੀ ਹੈ ਤਾਂ ਡਾਕਰਟਾਂ ਨੇ ਉਨ੍ਹਾਂ ਨੂੰ ਬਾਈਪੇਪ ਵੇਂਟੀਲੇਟਰ ‘ਤੇ ਰੱਖੀਆ ਹੈ।
2017 ‘ਚ ਕਾਦਰ ਦੇ ਗੋਡੇ ਦੀ ਵੀ ਸਰਜਰੀ ਹੋਈ ਸੀ। ਉਨ੍ਹਾਂ ਦੀ ਸਹਿਤ ‘ਚ ਲੰਬੇ ਸਮੇਂ ਤੋਂ ਗਿਰਾਵਟ ਆ ਰਹੀ ਹੈ।
ਤਾਜਾ ਜਾਣਕਾਰੀ