BREAKING NEWS
Search

ਹੁਣੇ ਹੁਣੇ ਭਾਰਤ ਵਿਚ ਦਾਖਲ ਹੋਇਆ ਪਾਕਿਸਤਾਨੀ ਡ੍ਰੋਨ, ਸੈਨਾ ਨੇ ਕੀਤਾ ਤਬਾਹ ਅਤੇ…

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਗੁਜਰਾਤ ਬਾਰਡਰ ਉਤੇ ਪਾਕਿਸਤਾਨੀ ਡ੍ਰੋਨ ਦਿੱਸਣ ਕਾਰਨ ਕਾਫੀ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਜਿਸ ਨੂੰ ਸੈਨਾ ਨੇ ਥੱਲੇ ਸੁੱਟ ਲਿਆ।

ਇਹ ਡ੍ਰੋਨ ਏਅਰਬੇਸ ਦੇ ਕੋਲ ਉਡਦਾ ਵੇਖਿਆ ਗਿਆ। ਇਹ ਡਰੋਨ ਭਾਰਤੀ ਫੌਜ ਵੱਲੋਂ ਪਾਕਿਸਤਾਨ ਵਿਚ ਅਤਿਵਾਦੀ ਟਿਕਾਣਿਆਂ ਉਤੇ ਕੀਤੀ ਕਾਰਵਾਈ ਤੋਂ ਬਾਅਦ ਭਾਰਤ ਵਿਚ ਦਾਖਲ ਹੋਇਆ ਸੀ। ਜਿਸ ਨੂੰ ਬੀਐਸਐਫ ਨੇ ਡੇਗ ਦਿੱਤਾ।

ਜਾਣਕਾਰੀ ਮੁਤਾਬਕ ਇਹ ਡ੍ਰੋਨ ਵੇਖਿਆ ਗਿਆ ਸੀ, ਜਿਸ ਪਿੱਛੋਂ ਤੁਰਤ ਕਾਰਵਾਈ ਕਰਦੇ ਹੋਏ ਇਸ ਨੂੰ ਥੱਲੇ ਸੁੱਟਿਆ। ਦੱਸ ਦਈਏ ਕਿ ਭਾਰਤੀ ਫੌਜ ਵੱਲੋਂ ਦੇਰ ਰਾਤ ਠੀਕ 3:30 ਵਜੇ ਮਿਰਾਜ ਜਹਾਜ਼ ਰਾਹੀਂ ਪਾਕਿਸਤਾਨ ਦੇ ਬਾਲਾਕੋਟ ਤੇ ਚਕੋਟੀ ਵਿਚ ਜੈਸ਼ ਦੇ ਟਿਕਾਣਿਆਂ ਉਤੇ

1000 ਕਿੱਲੋਗ੍ਰਾਮ ਦੇ ਲੇਜ਼ਰ ਗਰਨੇਡ ਬੰਮ ਦਾਗੇ। ਇਸ ਹਮਲੇ ਵਿਚ ਜੈਸ਼ ਦਾ ਕੰਟਰੋਲ ਰੂਮ ਪੂਰੀ ਤਰ੍ਹਾਂ ਤਬਾਹ ਹੋ ਗਿਆ ਤੇ ਉਸ ਦੇ ਤਕਰੀਬਨ 200-300 ਅੱਤਵਾਦੀ ਮਾਰੇ ਗਏerror: Content is protected !!