BREAKING NEWS
Search

ਹੁਣੇ ਹੁਣੇ ਫੋਜ ਨੇ ਕਰਤੀ ਇਹ ਵੱਡੀ ਕਾਰਵਾਈ ਮੋਦੀ ਦੀ ਜਿੱਤ ਤੋਂ ਬਾਅਦ

ਤਾਜੀਆਂ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਮੋਦੀ ਦੀ ਜਿੱਤ ਤੋਂ ਬਾਅਦ ਫੌਜ ਦਾ ਵੱਡਾ ਐਨਕਾਊਂਟਰ, ਅੱਤਵਾਦੀ ਜ਼ਾਕਿਰ ਮੂਸਾ ਢੇਰ

ਜੰਮੂ— ਦੇਸ਼ ‘ਚ ਲੋਕ ਸ਼ਭਾ ਚੋਣ ਦੀ ਗਿਣਤੀ ਵਿਚਾਲੇ ਕਸ਼ਮੀਰ ਘਾਟੀ ‘ਚ ਫੌਜ ਨੇ ਅੱਤਵਾਦੀਆਂ ਖਿਲਾਫ ਇਕ ਬੇਹੱਦ ਸਖਤ ਕਾਰਵਾਈ ਕੀਤੀ ਹੈ। ਦੱਖਣੀ ਕਸ਼ਮੀਰ ਦੇ ਤ੍ਰਾਲ ‘ਚ ਫੌਜ ਨੇ ਮੋਸਟ ਵਾਂਟਡ ਅੱਤਵਾਦੀ ਜ਼ਾਕਿਰ ਮੂਸਾ ਨੂੰ ਇਕ ਐਨਕਾਊਂਟਰ ‘ਚ ਢੇਰ ਕਰ ਦਿੱਤਾ ਹੈ।

ਅੱਤਵਾਦੀ ਜ਼ਾਕਿਰ ਮੂਸਾ ਦੀ ਸੁਰੱਖਿਆ ਏਜੰਸੀਆਂ ਨੂੰ ਲੰਬੇ ਸਮੇਂ ਤੋਂ ਭਾਲ ਸੀ। ਅੱਤਵਾਦੀ ਸੰਗਠਨ ਅੰਸਾਰ ਗਜਾਵਤ-ਉਲ-ਹਿੰਦ ਦੇ ਚੀਫ ਜ਼ਾਕਿਰ ਮੂਸਾ ਨੂੰ ਪੁਲਵਾਮਾ ਦੇ ਉਸੇ ਦੇ ਇਲਾਕੇ ‘ਚ ਮਾਰਿਆ ਹੈ, ਜਿਥੇ ਸਾਲ 2016 ‘ਚ ਫੌਜ ਨੇ ਹਿਜ਼ਬੂਲ ਦੇ ਕਮਾਂਡਰ ਬੁਰਹਾਨ ਵਾਨੀ ਨੂੰ ਢੇਰ ਕੀਤਾ ਸੀ।



error: Content is protected !!