BREAKING NEWS
Search

ਹੁਣੇ ਹੁਣੇ ਪੰਜਾਬ ਸਕੂਲ ਵਾਲਿਆਂ ਲਈ ਆਈ ਵੱਡੀ ਖਬਰ ਹੋਇਆ ਐਲਾਨ, ਅੱਜ ਤੋਂ …

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਪੰਜਾਬ ਸਕੂਲ ਵਾਲਿਆਂ ਲਈ ਆਈ ਵੱਡੀ ਖਬਰ ਹੋਇਆ ਐਲਾਨ, ਅੱਜ ਤੋਂ …

ਨਵਾਂ ਸਰਕਾਰੀ ਫੁਰਮਾਨ : ਜੇ ਬਿਜਲੀ ਦਾ ਬਿੱਲ 300 ਰੁਪਏ ਤੋਂ ਵੱਧ ਆਇਆ ਤਾਂ ਸਕੂਲ ਮੁਖੀ ਹੋਣਗੇ ਜਿੰਮੇਵਾਰ:ਚੰਡੀਗੜ੍ਹ :

ਸਿੱਖਿਆ ਵਿਭਾਗ ਨੇ ਅੱਜ ਇੱਕ ਅਨੋਖਾ ਸਰਕਾਰੀ ਫੁਰਮਾਨ ਜਾਰੀ ਕੀਤਾ ਹੈ।ਇਸ ਸਰਕਾਰੀ ਫੁਰਮਾਨ ਅਨੁਸਾਰ ਜੇ ਸਰਕਾਰੀ ਸਕੂਲਾਂ ਵਿੱਚ ਬਿਜਲੀ ਦਾ ਬਿੱਲ 300 ਰੁਪਏ ਤੋਂ ਵੱਧ ਆਇਆ ਤਾਂ ਇਸ ਦੇ ਸਕੂਲ ਮੁਖੀ ਜਿੰਮੇਵਾਰ ਹੋਣਗੇ।

ਇਸ ਦੌਰਾਨ ਦਫ਼ਤਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ,ਫ਼ਿਰੋਜਪੁਰ ਦੇ ਸਿੱਖਿਆ ਅਫ਼ਸਰ ਨੇ ਸਕੂਲ ਮੁਖੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਬਿਜਲੀ ਦਾ ਇੱਕ ਮਹੀਨੇ ਦਾ ਬਿੱਲ 300 ਰੁਪਏ ਤੋਂ ਵੱਧ ਨਹੀਂ ਹੋਣਾ ਚਾਹੀਦਾ।ਜੇਕਰ ਇੱਕ ਮਹੀਨੇ ਦਾ ਬਿੱਲ 300 ਰੁਪਏ ਤੋਂ ਵੱਧ ਆਉਂਦਾ ਹੈ ਤਾਂ ਸਕੂਲ ਮੁਖੀ ਜਿੰਮੇਵਾਰ ਹੋਣਗੇ।

ਜਾਣਕਾਰੀ ਅਨੁਸਾਰ ਇਹ ਨਵਾਂ ਸਰਕਾਰੀ ਫੁਰਮਾਨ ਬੀਤੇ ਕੱਲ ਜਾਰੀ ਹੋਇਆ ਹੈ।ਸਿੱਖਿਆ ਵਿਭਾਗ ਦੇ ਇਸ ਫੁਰਮਾਨ ਤੋਂ ਬਾਅਦ ਅਧਿਆਪਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।error: Content is protected !!