ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਨੂਰਪੁਰ, ਮਹਿੰਦਰਪਾਲ ਸਿੰਘ)- ਬੰਗਾ ਬਲਾਕ ਦੇ ਪਿੰਡਾਂ ਸੰਧਵਾਂ ਚਾੜ ਅਤੇ ਭਰੋਲੀ ‘ਚ ਅੱਗ ਲੱਗਣ ਕਾਰਨ ਕਿਸਾਨਾਂ ਦੀ 400 ਏਕੜ ਕਣਕ ਦੀ ਫ਼ਸਲ ਅਤੇ ਨਾੜ ਸੜ ਗਈ। ਇੰਨਾ ਹੀ ਨਹੀਂ, ਅੱਗ ਲੱਗਣ ਕਾਰਨ ਕਿਸਾਨ ਫਕੀਰ ਸਿੰਘ ਦਾ ਟਰੈਕਟਰ ਤੇ ਦੋ ਟਰਾਲੀਆਂ, ਕਿਸਾਨ ਬਲਵੀਰ ਸਿੰਘ ਦੀ ਕੰਬਾਈਨ ਅਤੇ ਇੱਕ ਹੋਰ ਕਿਸਾਨ ਦੀ ਟਰਾਲੀ ਤੂੜੀ ਸਮੇਤ ਅੱਗ ਦੀ ਭੇਂਟ ਚੜ੍ਹ ਗਈ।
ਸਥਾਨਕ ਲੋਕਾਂ ਅਤੇ ਅੱਗ ਬੁਝਾਊ ਦਸਤੇ ਨੇ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।
ਹੁਣੇ ਹੁਣੇ ਪੰਜਾਬ ਚ ਸੈਂਕਡ਼ੇ ਏਕੜ ਕਣਕ ਕੰਬਾਈਨ ਤੇ ਟਰੈਕਟਰ-ਟਰਾਲੀਆਂ ਚੜ੍ਹੀਆਂ ਅੱਗ ਦੀ ਭੇਂਟ ਮਚੀ ਹਾਹਾਕਾਰ
Home ਤਾਜਾ ਜਾਣਕਾਰੀ ਹੁਣੇ ਹੁਣੇ ਪੰਜਾਬ ਚ ਸੈਂਕਡ਼ੇ ਏਕੜ ਕਣਕ ਕੰਬਾਈਨ ਤੇ ਟਰੈਕਟਰ-ਟਰਾਲੀਆਂ ਚੜ੍ਹੀਆਂ ਅੱਗ ਦੀ ਭੇਂਟ ਮਚੀ ਹਾਹਾਕਾਰ

ਤਾਜਾ ਜਾਣਕਾਰੀ