BREAKING NEWS
Search

ਹੁਣੇ ਹੁਣੇ ਪੰਜਾਬ ਚ ਲੰਡੂ ਆਸ਼ਕ ਨੇ ਫ਼ੇਸਬੁਕ ਤੇ ਆਹ ਪੋਸਟ ਪਾ ਕੇ ਕੀਤੀ ……

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਸ਼ਿਆਰਪੁਰ ਇਥੋਂ ਦੇ ਪਿੰਡ ਨਸਰਾਲਾ ਦੇ ਪਿਅਲਾ ‘ਚ ਪਿਆਰ ‘ਚ ਅੰਨ੍ਹੇ ਹੋਏ ਨੌਜਵਾਨ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਨੌਜਵਾਨ ਨੇ ਇਕ ਪੋਸਟ ਵੀ ਫੇਸਬੁੱਕ ‘ਤੇ ਅਪਲੋਡ ਕੀਤੀ, ਜਿਸ ਰਾਹੀਂ ਉਸ ਨੇ ਆਪਣੀ ਮੌਤ ਦਾ ਖੁਲਾਸਾ ਕੀਤਾ ਹੈ। ਮ੍ਰਿਤਕ ਦੀ ਪਛਾਣ ਮਨਦੀਪ ਕੁਮਾਰ ਵਾਸੀ ਪਿਅਲਾ ਦੇ ਰੂਪ ‘ਚ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਮਨਦੀਪ ਇਕ ਲੜਕੀ ਦੇ ਨਾਲ ਪਿਆਰ ਕਰਦਾ ਸੀ। ਡੇਢ ਸਾਲ ਪਹਿਲਾਂ ਉਸ ਦੀ ਕਿਸੇ ਲੜਕੀ ਦੇ ਨਾਲ ਫਰੈਂਡਸ਼ਿਪ ਹੋਈ ਸੀ।

ਦੋਹਾਂ ਦੀ ਫਰੈਂਡਸ਼ਿਪ ਹੌਲੀ-ਹੌਲੀ ਪਿਆਰ ‘ਚ ਬਦਲ ਗਈ। ਅੱਜ ਕਿਸੇ ਕਾਰਨ ਦੋਹਾਂ ‘ਚ ਝਗੜਾ ਹੋ ਗਿਆ ਅਤੇ ਇਹ ਝਗੜਾ ਇੰਨਾ ਵੱਧ ਗਿਆ ਕਿ ਗੁੱਸੇ ‘ਚ ਆ ਕੇ ਨੌਜਵਾਨ ਨੇ ਖੁਦਕੁਸ਼ੀ ਵਰਗਾ ਖੌਫਨਾਕ ਕਦਮ ਚੁੱਕ ਲਿਆ। ਫੇਸਬੁੱਕ ‘ਤੇ ਪੋਸਟ ਅਪਲੋਡ ਕਰਕੇ ਮੌਤ ਦਾ ਖੁਲਾਸਾ ਕਰਦੇ ਹੋਏ ਲਿੱਖਿਆ, ”ਇਸ ਕੁੜੀ ਮੇਰੀ ਨੇ ਜ਼ਿੰਦਗੀ ਬਰਬਾਦ ਕਰਦੀ ਦਿੱਤੀ। ਮੈਂ ਅੱਜ ਇਸ ਕੁੜੀ ਦੇ ਕਰਕੇ ਹੀ ਮਰਨ ਲੱਗਾ ਹਾਂ।

ਮਨਦੀਪ ਦੇ ਭਰਾ ਨੇ ਦੱਸਿਆ ਕਿ ਪਰਿਵਾਰ ਨੂੰ ਕਰੀਬ 4 ਮਹੀਨੇ ਪਹਿਲਾਂ ਹੀ ਉਸ ਦਾ ਅਫੇਅਰ ਦਾ ਪਤਾ ਲੱਗਾ ਸੀ। ਮਨਦੀਪ ਹੇਅਰ ਕਟਿੰਗ ਦਾ ਕੰਮ ਕਰਦਾ ਸੀ। ਫਿਲਹਾਲ ਸਬੰਧਤ ਥਾਣਾ ਪੁਲਸ ਵੱਲੋਂ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।error: Content is protected !!