=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਹੁਣੇ ਹੁਣੇ ਪੰਜਾਬ ਚ ਏਥੇ ਆਏ ਤੂਫ਼ਾਨ ਨੇ ਮਚਾਈ ਤ ਬਾ ਹੀ ਦੇਖੋ ਤਸਵੀਰਾਂ ਦੀ ਜ਼ੁਬਾਨੀ

ਪੰਜਾਬ ਚ ਏਥੇ ਆਏ ਤੂਫ਼ਾਨ ਨੇ ਮਚਾਈ ਤ ਬਾ ਹੀ

ਅੱਜ ਨਾਭਾ ਇਲਾਕੇ ਵਿਚ ਤੇਜ਼ ਹਵਾਵਾਂ ਨਾਲ ਹੋਈ ਭਾਰੀ ਬਰਸਾਤ ਨਾਲ ਕਈ ਇਮਾਰਤਾਂ, ਰੁੱਖਾਂ, ਗੱਡੀਆਂ, ਬਿਜਲੀ ਦੇ ਟਰਾਂਸਫਾਰਮਰਾਂ ਦਾ ਕਾਫੀ ਨੁਕਸਾਨ ਹੋਇਆ। 15 ਮਿੰਟ ਚੱਲੀ ਤੇਜ਼ ਹਨੇਰੀ ਦੇ ਨਾਲ ਨਾਭਾ ਵਿੱਚ 20 ਐੱਮਐੱਮ ਬਰਸਾਤ ਹੋਈ। ਇਥੋਂ ਦੀ ਗੁਰਦਿਆਲ ਕੰਬਾਈਨ ਫੈਕਟਰੀ ਦਾ 2 ਬਿੱਘਾ ਸ਼ੈਡ ਡਿੱਗਣ ਕਾਰਨ 4 ਮੁਲਾਜ਼ਮ ਫੱਟੜ ਹੋ ਗਏ।

ਫੈਕਟਰੀ ਦੇ ਮਾਲਕ ਅਮਰੀਕ ਸਿੰਘ ਨੇ ਦੱਸਿਆ ਕਿ ਸ਼ੈੱਡ ਹੇਠ 12 ਕੰਬਾਈਨਾਂ ਸਨ ਜਿਨ੍ਹਾਂ ਕਰਕੇ ਉਥੇ ਕੰਮ ਕਰਦੇ 25 ਮੁਲਾਜ਼ਮਾਂ ਦੀ ਜਾਨ ਬਚ ਗਈ। 4 ਫੱਟੜ ਕਾਮਿਆਂ ਵਿੱਚੋ ਇਕ ਦਾ ਇਲਾਜ ਪਟਿਆਲਾ ਦੇ ਨਿੱਜੀ ਹਸਪਤਾਲ ਵਿਚ ਹੋ ਰਿਹਾ ਹੈ।

ਹੋਰ ਵੀ ਕਈ ਫੈਕਟਰੀਆਂ ਦੇ ਸ਼ੈੱਡ ਡਿੱਗੇ। ਸ਼ਹਿਰ ਦੇ ਨਿੱਜੀ ਸਕੂਲ ਦੀ ਇਮਾਰਤ ਨੂੰ ਵੀ ਨੁਕਸਾਨ ਹੋਇਆ। ਸ਼ਿਵ ਪੂਰੀ ਮੁਹੱਲੇ ਵਿਚ ਵਿਧਵਾ ਦੇ ਘਰ ਉੱਪਰ ਰੁੱਖ ਡਿੱਗਣ ਕਾਰਨ ਘਰ ਦੇ ਲੈਂਟਰ ਨੂੰ ਨੁਕਸਾਨ ਪਹੁੰਚਿਆ। ਨਾਭਾ-ਭਵਾਨੀਗੜ੍ਹ ਰੋਡ, ਗਰਿੱਡ ਰੋਡ, ਰਾਧਾ ਸੁਆਮੀ ਸਤਸੰਗ ਘਰ ਰੋਡ, ਪਟਿਆਲਾ ਰੋਡ, ਥੂਹੀ ਰੋਡ, ਧੂਰੀ ਰੋਡ ‘ਤੇ ਵੱਡੇ ਵੱਡੇ ਰੁੱਖ ਡਿੱਗਣ ਕਾਰਨ ਟ੍ਰੈਫਿਕ ਜਾਮ ਹੋ ਗਿਆ। ਰੁੱਖ ਡਿੱਗਣ ਕਾਰਨ ਗਰਿੱਡ ਚੌਕ ਕੋਲ ਹੋਂਡਾ ਅਮੇਜ਼, ਬੌੜਾਂ ਪਿੰਡ ਕੋਲ ਬੋਲੇਰੋ ਦਾ ਕਾਫੀ ਨੁਕਸਾਨ ਹੋਇਆ। ਸਾਰਾ ਦਿਨ ਸ਼ਹਿਰ ਅਤੇ ਪਿੰਡਾਂ ਵਿਚ ਬਿਜਲੀ ਬੰਦ ਰਹੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |




error: Content is protected !!