BREAKING NEWS
Search

ਹੁਣੇ ਹੁਣੇ ਪੰਚਾਇਤੀ ਚੋਣਾਂ ਦਾ ਪੁਆੜਾ ਪੈ ਗਿਆ ਦੇਖੋ ਤਾਜਾ ਖਬਰ ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬ ਵਿਚ ਪੰਚਾਇਤੀ ਚੋਣਾਂ ਚ ਕੁਝ ਦਿਨ ਹੀ ਰਹਿ ਗਏ ਨੇ ਤੇ ਹਨ ਵੋਟਾਂ ਦੇ ਕਰਕੇ ਪਿੰਡ ਵਿਚ ਪੁਆੜੇ ਪੈਣੇ ਸ਼ੁਰਰੂ ਵੀ ਹੋ ਗਏ ਨੇ ਦੇਖੋ ਪੂਰੀ ਖਬਰ

ਬਟਾਲਾ ਦੇ ਨੇੜੇ ਪਿੰਡ ਸੈਦਪੁਰ ‘ਚ ਪੰਚਾਇਤੀ ਚੋਣਾਂ ਲੈ ਕੇ ਅਕਾਲੀਆਂ ਤੇ ਕਾਂਗਰਸੀਆਂ ਵਿਚਾਲੇ ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਦੱਸਿਆ ਜਾ ਰਿਹਾ ਕਿ ਇਸ ਝਗੜੇ ਦੌਰਾਨ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਦੋਹਾਂ ਧਿਰਾਂ ਦੇ 5 ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ।

ਘਟਨਾ ਸਬੰਧੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈerror: Content is protected !!