ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ  ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਦੋ ਹਵਾਈ  ਜਹਾਜ ਹਵਾ ਚ ਟਕਰਾਏ ਵਾਪਰਿਆ  ਕਹਿਰ  ਛਾਇਆ ਸੋਗ

ਵੈਲਿੰਗਟਨ- ਹੁਣੇ ਹੁਣੇ ਬਹੁਤ  ਹੀ  ਦੁਖਦਾਈ ਖਬਰ  ਆ ਰਹੀ  ਨਿਊਜ਼ੀਲੈਂਡ ਦੇ ਮਾਸਟਰਟੋਨ ਸ਼ਹਿਰ ‘ਚ ਅੱਜ ਹੁੱਡਾ ਏਅਰੋਡਰੋਮ ਦੇ ਨੇੜੇ ਦੋ  ਜਹਾਜ਼ਾਂ ਦੀ ਹਵਾ ‘ਚ ਟੱਕਰ ਹੋ ਗਈ।

ਇਸ ਹਾਦਸੇ ‘ਚ ਕਈ ਲੋਕਾਂ ਦੇ ਮਰਨ ਦਾ ਅਨੁਮਾਨ  ਲਗਾਇਆ ਜਾ ਰਿਹਾ  ਹੈ । ਨਿਊਜ਼ੀਲੈਂਡ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਟੱਕਰ ਤੋਂ ਬਾਅਦ ਜਹਾਜ਼ਾਂ ‘ਚ ਅੱਗ ਲੱਗ ਗਈ ਅਤੇ ਇਹ ਜ਼ਮੀਨ ‘ਤੇ ਡਿੱਗ ਪਏ।

ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਚਸ਼ਮਦੀਦਾਂ ਮੁਤਾਬਕ ਹਾਦਸੇ ਵੇਲੇ ਮੌਸਮ ਵੀ ਠੀਕ ਸੀ। ਉੱਧਰ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਇੱਕ ਟੀਮ ਭੇਜੇਗੀ।


  ਤਾਜਾ ਜਾਣਕਾਰੀ
                               
                               
                               
                                 
                                                                    

