ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਹੁਣੇ ਦੁਬਈ ਤੋਂ ਆਈ ਪੰਜਾਬ ਲਈ ਇਹ ਅੱਤ ਮਾੜੀ ਖਬਰ
ਬਰਨਾਲਾ ਦੇ ਪਿੰਡ ਛੀਨੀਵਾਲ ਕਲਾਂ ਦੇ ਇਕ ਨੌਜਵਾਨ ਜਸਵੰਤ ਸਿੰਘ ਉਰਫ ਸਤਨਾਮ ਪੁੱਤਰ ਗੁਰਜੰਟ ਸਿੰਘ ਨੇ ਦੁਬਈ ਵਿਚ ਫਾਹੇ ਨਾਲ ਅਤਮੱਤਿਆ ਕਰ ਲਈ। ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਨੌਜਵਾਨ ਨੇ ਆਪਣੀ ਪਤਨੀ ਤੋਂ ਤੰਗ ਆ ਕੇ ਕੀਤੀ ਹੈ।
ਜਸਵੰਤ ਸਿੰਘ ਦੀ ਮਾਤਾ ਹਰਜੀਤ ਕੌਰ ਵਲੋਂ ਉਸ ਦੀ ਪਤਨੀ, ਸੱਸ ਅਤੇ ਦੋ ਹੋਰਨਾਂ ਵਿਅਕਤੀਆਂ ਰਿਪੋਰਟ ਵੀ ਦਰਜ ਕਰਵਾਈ ਹੈ ਕਿ ਸਾਢੇ ਤਿੰਨ ਸਾਲ ਪਹਿਲਾਂ ਸਤਨਾਮ ਦਾ ਵਿਆਹ ਦਿੱਲੀ ਵਾਸੀ ਨੈਨਸੀ ਕੌਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਦੋਵਾਂ ਵਿਚਕਾਰ ਝਗੜਾ ਰਹਿਣ ਲੱਗਿਆ। ਪੰਜ ਮਹੀਨੇ ਪਹਿਲਾਂ ਜਸਵੰਤ ਸਿੰਘ ਦੁਬਈ ਵਿਖੇ ਚਲਾ ਗਿਆ। ਸਤਨਾਮ ਜਦੋਂ ਵੀ ਸਹੁਰੇ ਘਰ ਆਪਣੀ ਢਾਈ ਸਾਲਾ ਬੇਟੀ ਨਾਲ ਗੱਲ ਕਰਨ ਲਈ ਫੋਨ ਕਰਦਾ ਸੀ ਤਾਂ ਉਸ ਨਾਲ ਕਲੇਸ਼ ਕੀਤਾ ਜਾਂਦਾ ਸੀ
ਜਸਵੰਤ ਸਿੰਘ ਦੀ ਮਾਂ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਉਸ ਨੇ ਵਟਸਐਪ ‘ਤੇ ਮੈਸਜ ਵੀ ਭੇਜਿਆ ਸੀ ਕਿ ਉਹ ਇਸ ਤੋਂ ਤੰਗ ਆ ਕੇ ਇੰਝ ਕਰ ਰਿਹਾ ਹੈ ਅਤੇ ਤੁਹਾਨੂੰ ਰਿਕਾਰਡਿੰਗ ਮੇਰੇ ਮੋਬਾਇਲ ਤੋਂ ਮਿਲ ਜਾਵੇਗੀ।ਇੰਝ ਕਰਨ ਮਗਰੋਂ ਕੰਪਨੀ ਵਲੋਂ ਇਸ ਦੀ ਜਾਣਕਾਰੀ ਉਸ ਦੇ ਮਾਮੇ ਨੂੰ ਦਿੱਤੀ ਗਈ।
ਤਾਜਾ ਜਾਣਕਾਰੀ