ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਡੇਰਾਬੱਸੀ- ਅੱਜ ਦੁਪਹਿਰ ਬਰਵਾਲਾ ਸੜਕ ‘ਤੇ ਪਿੰਡ ਸੈਦਪੁਰਾ ਨੇੜੇ ਇੱਕ ਚੱਲਦੀ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗੀ ਵੇਖ ਚਾਲਕ ਗੱਡੀ ਤੋਂ ਤੁਰੰਤ ਉਤਰ ਗਿਆ ਅਤੇ ਉਸ ਨੇ ਆਪਣੀ ਜਾਨ ਬਚਾਈ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਪਰ ਇਸ ਸਮੇਂ ਤੱਕ ਗੱਡੀ ਪੂਰੀ ਤਰ੍ਹਾਂ ਸੜ ਚੁੱਕੀ ਸੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।


ਤਾਜਾ ਜਾਣਕਾਰੀ
ਹੁਣੇ ਹੁਣੇ ਦੁਪਹਿਰੇ ਪੰਜਾਬ ਚ ਹੋਇਆ ਭਿਆਨਕ ਹਾਦਸਾ ਚਲਦੀ ਗੱਡੀ ਚ ਹੀ….
ByadminMay 5, 2019Comments Off on ਹੁਣੇ ਹੁਣੇ ਦੁਪਹਿਰੇ ਪੰਜਾਬ ਚ ਹੋਇਆ ਭਿਆਨਕ ਹਾਦਸਾ ਚਲਦੀ ਗੱਡੀ ਚ ਹੀ….
Previous Postਸਾਵਧਾਨ !! ਹੁਣੇ ਹਟਾ ਦੋ ਘਰ ਚੋ ਇਸ ਬਰਤਨ ਨੂੰ ਪੂਰਾ ਪਰਿਵਾਰ ਮੌਤ ਦੇ ਮੂੰਹ ਵਿਚ ਜਾ ਸਕਦਾ ਹੈ
Next Postਮੌਸਮ ਅਪਡੇਟ: ਜਾਣੋ ਕਿਸ ਤਰ੍ਹਾਂ ਰਹੇਗਾ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦਾ ਮੌਸਮ