BREAKING NEWS
Search

ਹੁਣੇ ਹੁਣੇ ਜੇਲ੍ਹ ਚ ਬੰਦ ਸਿੱਖ ਕੈਦੀ ਭਾਈ ਬਲਵੰਤ ਸਿੰਘ ਰਾਜੋਆਣਾ ਬਾਰੇ ਆਈ ਇਹ ਵੱਡੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਹੁਣੇ ਹੁਣੇ ਸਿੱਖ ਕੈਦੀ ਭਾਈ ਬਲਵੰਤ ਸਿੰਘ ਰਾਜੋਆਣਾ ਬਾਰੇ ਇਕ ਵੱਡੀ ਖਬਰ ਆ ਰਹੀ ਹੈ ਜਿਸ ਨਾਲ ਸਿੱਖ ਕੌਮ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਦੇਖੋ ਪੂਰੀ ਖਬਰ ਵਿਸਥਾਰ ਨਾਲ

ਸਾਬਕਾ ਮੁੱਖ ਮੰਤਰੀ ਪੰਜਾਬ ਬੇਅੰਤ ਸਿੰਘ ਦੇ ਕਟਲ ‘ਚ ਫਾਂਸੀ ਦੀ ਸਜ਼ਾਯਾਫ਼ਤਾ ਸਿੱਖ ਕੈਦੀ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਉਮਰ ਕੈਦ ‘ਚ ਤਬਦੀਲ ਕੀਤੇ ਜਾਣ ਦੇ ਆਸਾਰ ਨਜ਼ਰ ਆ ਰਹੇ ਹਨ .28 ਸਤੰਬਰ ਨੂੰ ਭਾਰਤ ਡੀ ਹੋਮ ਮਿਨਿਸਟਰੀ ਵੱਲੋਂ ਗੁਰ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਅਵਸਰ ਤੇ ਸਿੱਖ ਕੈਦੀਆਂ ਬਾਰੇ ਜੋ ਐਲਾਨ ਕੀਤਾ ਗਿਆ ਹੈ

ਇਸ ਵਿਚ ਇੱਕ ਸਿੱਖ ਕੈਦੀ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ‘ਚ ਤਬਦੀਲ ਕੀਤੇ ਜਾਣ ਦਾ ਐਲਾਨ ਵੀ ਸ਼ਾਮਲ ਹੈ . ਇਹ ਸੰਕੇਤ ਰਾਜੋਆਣਾ ਵੱਲ ਹੀ ਸਮਝਿਆ ਜਾ ਰਿਹਾ ਹੈ ਕਿਉਂਕਿ ਹੋਰ ਕੋਈ ਸਿੱਖ ਕੈਦੀ ਮੌਤ ਦੀ ਸਜ਼ਾ ਵਾਲਾ ਇਸ ਵੇਲੇ ਨਹੀਂ ਹੈ ਸਿੱਖ ਕੈਦੀਆਂ ਦੀ ਰਹਾਈ ਲਈ ਲੰਮੇ ਸਮੇਂ ਤੋਂ ਕੇਸਾਂ ਦੀ ਪੈਰਵਾਈ ਕਰ ਰਹੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਦਾ ਕਹਿਣਾ ਹੈ ਕਿ ਹੋਰ ਤਾਂ ਮੌਤ ਸਜ਼ਾਯਾਫ਼ਤਾ ਇਸ ਵੇਲੇ ਨਹੀਂ ਹੈ.

ਰਾਜੋਆਣਾ ਦੀ ਅਪੀਲ ਦਾ ਕੇਸ ਵੀ ਕਈ ਸਾਲ ਤੋਂ ਸਲਾਨਾ ਕੋਲ ਲਟਕ ਰਿਹਾ ਹੈ . ਸੰਕੇਤ ਇਹੀ ਹਨ ਕਿ ਉਸਦੀ ਸਜ਼ਾ ਉਮਰ ਕੈਦ ‘ਚ ਤਬਦੀਲ ਹੋ ਜਾਵੇਗੀ ਪਰ ਅਜੇ ਰਿਹਾਈ ਨਹੀਂ ਹੋਵੇਗੀ . ਹਾਂ, ਪੈਰੋਲ ਤੇ ਜ਼ਰੂਰ ਉਹ ਬਾਹਰ ਆ ਸਕਦਾ ਹੈ
ਮੰਝਪੁਰ ਨੇ ਇਸ ਮੋਢੀ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਚੰਗੀ ਸ਼ੁਰੂਆਤ ਹਨ ਇਕ ਸਦਭਾਵਨਾ ਵਾਲਾ ਸੰਕੇਤ ਹੈ . ਇਸ ਦਿਸ਼ਾ ਵਿਚ ਹੋਰ ਅੱਗੇ ਜਾਣਾ ਚਾਹੀਦਾ ਹੈ ਅਤੇ ਐਲਾਨ ਕੀਤੀ ਰਿਹਾਈ ਛੇਤੀ ਅਮਲ’ ‘ਚ ਲਿਆਉਣੀ ਚਾਹੀਦੀ ਹੈ .

ਬਾਕੀ ਦੇ 9 ਸਿੱਖ ਬੰਦੀ ਕਿਹੜੇ ਰਿਹਾ ਕੀਤੇ ਜਾਣੇ ਹਨ ਇਨ੍ਹਾਂ ਦੇ ਨਾਵਾਂ ਦੀ ਪੁਖ਼ਤਾ ਜਾਣਕਾਰੀ ਦੀ ਉਡੀਕ ਹੈ .



error: Content is protected !!