BREAKING NEWS
Search

ਹੁਣੇ ਹੁਣੇ ਜਲੰਧਰ ਚ ਸ਼ਿਵ ਸੈਨਾ ਵਾਲੇ ਅਤੇ ਸਿੱਖ ਆਪਸ ਚ ਭਿੜੇ ਭਾਰੀ ਫੋਰਸ ਤਾਇਨਾਤ ਅਤੇ….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਜਲੰਧਰ ਚ ਸ਼ਿਵ ਸੈਨਾ ਵਾਲੇ ਅਤੇ ਸਿੱਖ ਆਪਸ ਚ ਭਿੜੇ ਭਾਰੀ ਫੋਰਸ ਤਾਇਨਾਤ ਅਤੇ

ਜਲੰਧਰ — ਘੱਲੂਘਾਰਾ ਦਿਵਸ ਨੂੰ ਲੈ ਕੇ ਪੂਰੇ ਪੰਜਾਬ ‘ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।

ਸੁਰੱਖਿਆ ਹੋਣ ਦੇ ਬਾਵਜੂਦ ਵੀ ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਬਾਅਦ ਹੁਣ ਜਲੰਧਰ ‘ਚ ਸ਼ਿਵ ਸੈਨਾ ਬਾਲ ਠਾਕਰੇ ਦੇ ਵਰਕਰ ਅਤੇ ਕੁਝ ਸਿੱਖ ਗਰਮ ਖਿਆਲੀਆਂ ਦੇ ਆਪਸ ‘ਚ ਭਿੜ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਦੱਸਿਆ ਦਾ ਰਿਹਾ ਹੈ ਕਿ ਦੋਵੇਂ ਧਿਰਾਂ ਵਿਚਾਲੇ ਰੈਫਰੈਂਡਮ 20-20 ਦੇ ਪੋਸਟਰ ਪਾੜਨ ਅਤੇ ਸਾੜਨ ਨੂੰ ਲੈ ਕੇ ਦੇਵੋਂ ਧਿਰਾਂ ‘ਚ ਵਿਵਾਦ ਵਧਿਆ। ਮੌਕੇ ‘ਤੇ ਭਾਰੀ ਗਿਣਤੀ ‘ਚ ਪੁਲਸ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ।

ਉਥੇ ਹੀ ਕੁਝ ਸਿੱਖ ਜਥੇਬੰਦੀਆਂ ਵੱਲੋਂ ਸ਼ਿਵ ਸੈਨਾ ਦਾ ਵਰਕਰਾਂ ‘ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ।error: Content is protected !!