ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਅਜਨਾਲਾ ਦੇ ਪਿੰਡ ਤੇੜਾਂ ਖ਼ੁਰਦ ‘ਚ ਪਰਿਵਾਰ ਗੁੰਮਸ਼ੁਦਗੀ ਮਾਮਲੇ ਵਿਚ ਇਕ ਮਹਿਲਾ ਦੀ ਲਾਸ਼ ਬਰਾਮਦ ਹੋਈ ਹੈ।

ਪਿੰਡ ਜਗਦੇਵ ਕਲਾਂ ਕੋਲ ਵਗਦੀ ਨਹਿਰ ਵਿਚੋਂ ਮਹਿਲਾ ਦਵਿੰਦਰ ਕੌਰ ਦੀ ਲਾਸ਼ ਬਰਾਮਦ ਹੋ ਗਈ ਹੈ।

ਇਸ ਮਹਿਲਾ ਦੇ ਤਿੰਨ ਬੱਚੇ ਅਜੇ ਵੀ ਲਾਪਤਾ ਹਨ। ਪੁਲਿਸ ਵੱਲੋਂ ਬਾਕੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ।


ਤਾਜਾ ਜਾਣਕਾਰੀ
ਹੁਣੇ ਹੁਣੇ ਕੱਲ੍ਹ ਲਾਪਤਾ ਹੋਏ ਪਰਿਵਾਰ ਬਾਰੇ ਆਈ ਵੱਡੀ ਖਬਰ ਵਾਪਰਿਆ ਕਹਿਰ
ByadminJune 20, 2019Comments Off on ਹੁਣੇ ਹੁਣੇ ਕੱਲ੍ਹ ਲਾਪਤਾ ਹੋਏ ਪਰਿਵਾਰ ਬਾਰੇ ਆਈ ਵੱਡੀ ਖਬਰ ਵਾਪਰਿਆ ਕਹਿਰ
Previous Postਹੁਣੇ ਹੁਣੇ ਪਹਿਲੇ ਮੀਂਹ ਨਾਲ ਹੀ ਅੰਮ੍ਰਿਤਸਰ ਆਹ ਦੇਖੋ ਕੀ ਹੋ ਗਿਆ (ਦੇਖੋ ਤਸਵੀਰਾਂ )
Next Postਹੁਣੇ ਹੁਣੇ ਦੁਪਹਿਰੇ ਆਈ ਮੌਸਮ ਦੀ ਇਹ ਵੱਡੀ ਚੇਤਾਵਨੀ ਹੋ ਜਾਵੋ ਤਿਆਰ ਹੁਣ