ਕਰੋਨਾ ਵਾਇਰਸ ਕਰਕੇ ਇਸ ਮਸ਼ਹੂਰ ਕਲਾਕਾਰ ਦੀ ਹੋਈ ਮੌਤ

ਇਸ ਵੇਲੇ ਦੀ ਵੱਡੀ ਖਬਰ ਕਰੋਨਾ ਵਾਇਰਸ ਬਾਰੇ ਆ ਰਹੀ ਜਿਸ ਨਾਲ ਜਿਥੇ ਪੂਰੀ ਦੁਨੀਆਂ ਵਿਚ ਹਜਾਰਾਂ ਲੋਕਾਂ ਦੀਆਂ ਮੌਤ ਹੋ ਰਹੀ ਹੈ ਜਿਹਨਾਂ ਦੇ ਵਿਚ ਕਈ ਮਸ਼ਹੂਰ ਹਸਤੀਆਂ ਵੀ ਸ਼ਾਮਲ ਹਨ। ਅਜਿਹੀ ਹੀ ਇਕ ਹੋਰ ਦੁਖਦਾਈ ਖਬਰ ਆ ਰਹੀ ਹੈ ਕੇ ਮਸ਼ਹੂਰ ਕਲਾਕਾਰ ਦੀ ਮੌਤ ਵੀ ਕਰਨਾ ਵਾਇਰਸ ਦਾ ਕਰਕੇ ਹੋ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਲੰਡਨ –ਕੋਰੋਨਾਵਾਇਰਸ ਨਾਲ ਬ੍ਰਿਟੇਨ ਦੇ ਪ੍ਰਸਿੱਧ ਕਾਮੇਡੀਅਨ ਐਡੀ ਲਾਰਜ (78) ਦੀ ਮੌਤ ਹੋ ਗਈ। ਲਾਰਜ ਦੇ ਬੇਟੇ ਰਿਆਨ ਮੈਕਗਿਨਸ ਨੇ ਫੇਸਬੁੱਕ ‘ਤੇ ਇਹ ਜਾਣਕਾਰੀ ਸਾਂਝੀ ਕੀਤੀ। ਮੈਕਗਿਨਸ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦਿਲ ਦੇ ਰੋਗ ਤੋਂ ਪੀੜਤ ਸਨ ਅਤੇ ਹਸਪਤਾਲ ‘ਚ ਉਹ ਇਸ ਵਾਇਰਸ ਦੀ ਲਪੇਟ ‘ਚ ਵੀ ਆਏ।

ਫੇਸਬੁੱਕ ਪੋਸਟ ‘ਚ ਉਨ੍ਹਾਂ ਦੇ ਬੇਟੇ ਨੇ ਲਿਖਿਆ ਕਿ ਬਹੁਤ ਦੁੱਖ ਦੇ ਨਾਲ ਮੈਂ ਅਤੇ ਮਾਂ ਤੁਹਾਨੂੰ ਇਹ ਸੂਚਿਤ ਕਰ ਰਹੇ ਹਾਂ ਕਿ ਅੱਜ ਮੇਰੇ ਪਿਤਾ ਦਾ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਬਦਕਿਸਮਤੀ ਨਾਲ ਹਸਪਤਾਲ ‘ਚ ਉਹ ਕੋਰੋਨਾਵਾਇਰਸ ਪ੍ਰਭਾਵਿਤ ਵੀ ਪਾਏ ਗਏ।

ਮੈਕਗਿਨਸ ਨੇ ਕਿਹਾ ਕਿ ਪਾਪਾ ਨੇ ਲੰਬੇ ਸਮੇਂ ਤਕ ਬਹਾਦੁਰੀ ਨਾਲ ਲੜਾਈ ਲੜੀ। ਇਸ ਖਤਰਨਾਕ ਬੀਮਾਰੀ ਕਾਰਣ ਅਸੀਂ ਉਨ੍ਹਾਂ ਨੂੰ ਦੇਖਣ ਹਸਪਤਾਲ ਨਹੀਂ ਜਾ ਸਕੇ ਸਨ ਪਰ ਪੂਰਾ ਪਰਿਵਾਰ ਰੋਜ਼ਾਨਾ ਉਨ੍ਹਾਂ ਨਾਲ ਗੱਲ ਕਰਦਾ ਸੀ। ਜੇਸਨ ਮੈਨਫੋਰਡ ਸਮੇਤ ਮਨੋਰੰਜਨ ਦੀ ਦੁਨੀਆ ਦੀਆਂ ਕਈ ਹਸਤੀਆਂ ਨੇ ਲਾਰਜ ਨੂੰ ਸ਼ਰਧਾਂਜਲੀ ਦਿੱਤੀ। ਗਲਾਸਗੋ ‘ਚ ਜਨਮੇ ਲਾਰਜ ਦਾ ਮੌਜੂਦਾ ਨਾਂ ਐਡਵਰਡ ਮੈੱਕਗਿਨੀਜ਼ ਸੀ। ਉਨਾਂ ਨੂੰ ‘ਅਰਚਯਰੂਨਿਟੀ ਨੋਕਸ’ ਅਤੇ ‘ਦਿ ਲਿਟਲ ਐਂਡ ਲਾਰਜ ਟੇਲੀ’ ਨਾਲ ਪ੍ਰਸਿੱਧੀ ਹਾਸਲ ਹੋਈ ਸੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |


ਤਾਜਾ ਜਾਣਕਾਰੀ
ਹੁਣੇ ਹੁਣੇ ਕਰੋਨਾ ਵਾਇਰਸ ਕਰਕੇ ਇਸ ਮਸ਼ਹੂਰ ਕਲਾਕਾਰ ਦੀ ਹੋਈ ਮੌਤ
ByadminApril 3, 2020Comments Off on ਹੁਣੇ ਹੁਣੇ ਕਰੋਨਾ ਵਾਇਰਸ ਕਰਕੇ ਇਸ ਮਸ਼ਹੂਰ ਕਲਾਕਾਰ ਦੀ ਹੋਈ ਮੌਤ
Previous Postਮੁੰਡੇ ਨੇ ਕੁੜੀ ਨੂੰ ਦਿਤੀ ਰੂਹ ਕੰਬਾਊ ਸਜਾ ਅਤੇ ਫਿਰ ਪੁਲਸ ਨੂੰ ਖੁਦ ਫੋਨ ਕਰਕੇ ਕਹਿੰਦਾ ਅਖੇ ਕਰੋਨਾ ਵਾਇਰਸ
Next Postਹੁਣੇ ਤੁਰੰਤ ਇੰਡੀਆ ਵਾਲੇ ਕਰਨ ਇਹ ਕੰਮ ਸਰਕਾਰ ਨੇ ਕਿਹਾ ਹੋਵੇਗਾ ਕਰੋਨਾ ਤੋਂ ਬਚਾ