ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸੰਗਰੂਰ ਦੇ ਪਿੰਡ ਬੀਬੜੀ ਦੇ ਰਹਿਣ ਵਾਲੇ ਨੌਜਵਾਨ ਜਸਵਿੰਦਰ ਸਿੰਘ ਦੀ ਕੈਨੇਡਾ ਦੇ ਐਡਮਿਨਟਨ ਸ਼ਹਿਰ ਵਿਖੇ ਬੀਤੇ ਦਿਨ ਦਿਲ ਦਾ ਦੌਰਾ ਪੈ ਜਾਣ ਕਾਰਨ ਮੌ*ਤਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਘਟਨਾ ਦਾ ਪਤਾ ਚਲਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਪਈ ਹੈ।

ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਜਸਵਿੰਦਰ ਸਿੰਘ ਦੇ ਪਿਤਾ ਗੁਰਜੀਤ ਸਿੰਘ ਬੀਬੜੀ ਨੇ ਦੱਸਿਆ ਕਿ ਉਨ੍ਹਾਂ ਦੇ ਕੈਨੇਡਾ ਦੇ ਐਡਮਿਨਟਨ ਸ਼ਹਿਰ ਰਹਿੰਦੇ ਪੁੱਤਰ ਜਸਵਿੰਦਰ ਸਿੰਘ ਦੀ ਬੀਤੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਮੌਤਤ ਹੋ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕਰੀਬ 6 ਸਾਲ ਪਹਿਲਾਂ ਕੈਨੇਡਾ ਵਿਖੇ ਗਿਆ ਸੀ ਅਤੇ ਢਾਈ ਸਾਲ ਪਹਿਲਾਂ ਹੀ ਉਸ ਦਾ ਉਥੇ ਵਿਆਹ ਹੋਇਆ ਸੀ ਪਰ ਬੀਤੇ ਦਿਨ ਉਥੋਂ ਦੇ ਸਮੇਂ ਅਨੁਸਾਰ ਰਾਤ ਦੇ ਕਰੀਬ ਸਾਢੇ 3 ਵਜੇ ਦਿਲ ਦਾ ਦੌਰਾ ਪੈ ਜਾਣ ਕਾਰਨ ਇਹ ਦੁੱਖਦਾਈ ਘਟਨਾ ਵਾਪਰ ਗਈ।


ਤਾਜਾ ਜਾਣਕਾਰੀ
ਹੁਣੇ ਹੁਣੇ ਕਨੇਡਾ ਤੋਂ ਪੰਜਾਬ ਲਈ ਅੱਤ ਬੁਰੀ ਖਬਰ
ByadminJune 21, 2019Comments Off on ਹੁਣੇ ਹੁਣੇ ਕਨੇਡਾ ਤੋਂ ਪੰਜਾਬ ਲਈ ਅੱਤ ਬੁਰੀ ਖਬਰ
Previous Post100 ਸਾਲ ਤਕ ਸਰੀਰ ਚ ਕੈਲਸ਼ੀਅਮ ਦੀ ਕਮੀ ਨਹੀਂ ਹੋਵੇਗੀ ਇਸ ਘਰੇਲੂ ਨੁਸਖੇ ਨਾਲ,ਦੇਖੋ ਵੀਡੀਓ ਤੇ ਸ਼ੇਅਰ ਕਰੋ
Next Postਦੇਖੋ ਕਿਵੇਂ ਕੀਤਾ ਲਾਪੱਤਾ ਪਰਿਵਾਰ ਦਾ ਪਿਓ ਨੇ ਕਤ*ਲ , ਕਹਿੰਦੇ ਰਾਤ 3 ਵਜੇ ਨਾਲ ਪਹਿਲਾਂ ਉਸਨੇ......(ਦੇਖੋ ਵੀਡੀਓ )