BREAKING NEWS
Search

ਹੁਣੇ ਹੁਣੇ ਕਨੇਡਾ ਤੋਂ ਆਈ ਵੱਡੀ ਖਬਰ ਪੰਜਾਬੀ ਸਟੂਡੈਂਟਾਂ ਦੇ ਲਈ

ਹੁਣੇ ਆਈ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਨੂੰ ਲੈ ਕੇ ਕੈਨੇਡਾ ਵਿਚ ਹਾਲਤ ਕੰਟਰੋਲ ਵਿੱਚ ਹਨ। ਕਿਉਕਿ ਪ੍ਰਧਾਨ ਮੰਤਰੀ ਟਰੂਡੋ ਨੇ ਪਹਿਲਾ ਹੀ ਅਹਿਮ ਕਦਮ ਚੁੱਕ ਲਏ ਸਨ। ਇਸਦਾ ਪ੍ਰਗਟਾਵਾ ਬ੍ਰਹਮਟਨ ਸੈਂਟਰਲ, ਕਨੇਡਾ ਤੋਂ ਐਮ.ਪੀ. ਰਾਮੇਸ਼ਵਰ ਸੰਘਾ ਨੇ ਕੀਤਾ । ਰਾਮੇਸ਼ਵਰ ਸੰਘਾ ਨੇ ਕਿਹਾ ਹੈ ਕਿ ਕੈਨੇਡਾ ‘ਚ ਲੌਕਡਾਉਨ ਵਧਾਉਣ ‘ਤੇ ਵਿਚਾਰ ਹੋ ਰਿਹਾ ਹੈ।

ਸੰਘਾ ਨੇ ਇਹ ਵੀ ਦੱਸਿਆ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇਹ ਐਲਾਨ ਕੀਤਾ ਹੈ ਕਿ ਕੈਨੇਡਾ ‘ਚ ਰਹਿੰਦੇ ਪੰਜਾਬੀ ਵਿਦਿਆਰਥੀ ਨਾ ਘਬਰਾਉਣ ਕਿਉਕਿ ਉਹਨਾਂ ਵਿਦਿਆਰਥੀਆਂ ਨੂੰ ਉਹ ਲਾਭ ਮਿਲਣਗੇ ਜੋ ਨਾਗਰਿਕਾ ਨੂੰ ਮਿਲਦੇ ਹਨ। ਸੰਘਾ ਨੇ ਵਿਦਿਆਰਥੀਆਂ ਨੂੰ ਇਹ ਸਨੇਹਾ ਵੀ ਦਿੱਤਾ ਹੈ ਕਿ ਉਹ ਕੈਨੇਡਾ ਵਿਚ ਖੁਦ ਨੂੰ ਇਕੱਲੇ ਨਾ ਸਮਝਣ ਅਸੀਂ ਸਾਰੇ ਵਿਦਿਆਰਥੀਆ ਦੇ ਨਾਲ ਹਾਂ। ਭਾਰਤ ਵਿਚ ਆਏ ਕੈਨੇਡਾ ਦੇ ਲੋਕਾਂ ਨੂੰ ਵਾਪਸ ਕੈਨੇਡਾ ਲੈ ਕੇ ਜਾਣ ਦੇ ਲਈ UK ਭਾਰਤ ਸਰਕਾਰ ਦੇ ਨਾਲ ਮਿਲ ਕੇ ਸਪੈਸ਼ਲ ਫਲਾਈਟ ਜਾ ਰਹੀ ਹੈ ਤਾਂ ਕਿ ਉਹ ਭਾਰਤ ਵਾਪਸ ਆ ਸਕਣ।

ਕੈਨੇਡਾ ਵਿੱਚ ਕੋਰੋਨਾ ਦੇ ਮਾਮਲੇ 17 ਹਜ਼ਾਰ ਨੂੰ ਕੀਤੇ ਪਾਰ-
ਕੈਨੇਡਾ ਭਰ ਵਿਚ ਕੁੱਲ ਮਾਮਲੇ 17 ਹਜ਼ਾਰ ਤੋਂ ਪਾਰ ਹੋ ਗਏ ਹਨ। ਕੈਨੇਡਾ ਵਿਚ ਕੁੱਲ ਮਿਲਾ ਕੇ ਹੁਣ ਤੱਕ 345 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਿਊਬਿਕ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਰ ਸੂਬਿਆਂ ਨਾਲੋਂ ਸਭ ਤੋਂ ਵੱਧ 8,580 ਹੋ ਗਈ ਹੈ, ਜਦੋਂ ਕਿ ਮੌਤਾਂ ਦੇ ਮਾਮਲੇ ਵਿਚ ਓਂਟਾਰੀਓ ਸਭ ਤੋਂ ਵੱਧ ਪ੍ਰਭਾਵਿਤ ਹੈ। ਕੈਨੇਡਾ ਦੇ ਓਂਟਾਰੀਓ ਵਿਚ ਬੀਤੇ 24 ਘੰਟੇ ਦੌਰਾਨ 21 ਹੋਰ ਮੌਤਾਂ ਹੋਣ ਨਾਲ ਸੂਬੇ ਵਿਚ ਕੁੱਲ ਮਰਨ ਵਾਲਿਆਂ ਦੀ ਗਿਣਤੀ 153 ‘ਤੇ ਪਹੁੰਚ ਗਈ ਹੈ। ਇਸ ਦੌਰਾਨ 379 ਹੋਰ ਮਾਮਲੇ ਸਾਹਮਣੇ ਆਏ

ਹਨ, ਜਿਸ ਨਾਲ ਮਰੀਜ਼ਾਂ ਦੀ ਗਿਣਤੀ 4,726 ਹੋ ਗਈ ਹੈ। ਓਂਟਾਰੀਓ ਦੇ ਸਿਹਤ ਵਿਭਾਗ ਮੁਤਾਬਕ, ਸੂਬੇ ਵਿਚ ਇਸ ਮਹਾਂਮਾਰੀ ਦਾ ਪਹਿਲਾ ਮਾਮਲਾ ਸਾਹਮਣਾ ਆਉਣ ਤੋਂ ਹੁਣ ਤੱਕ ਕੁੱਲ 81,000 ਲੋਕਾਂ ਦੀ ਟੈਸਟਿੰਗ ਹੋ ਚੁੱਕੀ ਹੈ। 1,802 ਦੀ ਸਿਹਤ ਵਿਚ ਸੁਧਾਰ ਵੀ ਹੋਇਆ ਹੈ। ਉੱਥੇ ਹੀ, ਨੋਵਾ ਸਕੋਟੀਆ ਨੇ ਕੋਵਿਡ-19 ਕਾਰਨ ਪਹਿਲੀ ਮੌਤ ਦੀ ਪੁਸ਼ਟੀ ਕੀਤੀ ਹੈ, ਇਹ ਇਕ 72 ਸਾਲਾ ਮਹਿਲਾ ਸੀ।



error: Content is protected !!