ਆਈ ਤਾਜਾ ਵੱਡੀ ਖਬਰ
ਨਵੀਂ ਦਿੱਲੀ— ਦੇਸ਼ ‘ਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਵਿਚ ਕੇਰਲ ਤੋਂ ਰਾਹਤ ਦੀ ਖਬਰ ਆਈ ਹੈ। ਕੇਰਲ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿੱਥੇ ਇਲਾਜ਼ ਕਰਾ ਰਹੇ ਮ ਰੀ ਜ਼ਾਂ ਦੀ ਸੰਖਿਆਂ ਦੇ ਮੁ ਕਾ ਬ ਲੇ ਠੀਕ ਹੋਏ ਮਰੀਜ਼ਾਂ ਦੀ ਸੰਖਿਆ ਜ਼ਿਆਦਾ ਹੈ। ਸੋਮਵਾਰ ਤੱਕ ਕੇਰਲ ‘ਚ ਕੋਰੋਨਾ ਵਾਇਰਸ ਦੇ 178 ਐਕਟਿਵ ਕੇਸ ਹਨ, ਨਾਲ ਹੀ 198 ਮ ਰੀ ਜ਼ਾਂ ਨੂੰ ਇਲਾਜ਼ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।
ਜ਼ਿਕਰਯੋਗ ਹੈ ਕਿ ਕੇਰਲ ‘ਚ ਅਜਿਹੇ ਦੌਰ ‘ਚ ਹੋਇਆ ਹੈ ਜਦੋ ਦੇਸ਼ ‘ਚ ਹਰ ਰੋਜ ਕੋਰੋਨਾ ਦੇ ਮ ਰੀ ਜ਼ਾਂ ਦੀ ਸੰਖਿਆ ‘ਚ ਵਾਧਾ ਹੋ ਰਿਹਾ ਹੈ। ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ਦੀ ਸੰਖਿਆ 9352 ਤਕ ਪਹੁੰਚ ਗਈ ਹੈ। ਹੁਣ ਤਕ 324 ਲੋਕਾਂ ਦੀ ਇਸ ਮਹਾਮਾਰੀ ਕਾਰਨ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ‘ਚ 35 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਇਸਦੀ ਜਾਣਕਾਰੀ ਦਿੱਤੀ।
6 ਅਪ੍ਰੈਲ ਨੂੰ ਕੇਰਲ ‘ਚ 266 ਐਕਟਿਵ ਕੇਸ ਸਨ ਜਦਕਿ ਇੱਥੇ ਕੁੱਲ ਮਾਮਲਿਆਂ ਦੀ ਸੰਖਿਆ 327 ਸੀ। ਇਸ ਦਿਨ ਇੱਥੇ 59 ਲੋਕ ਠੀਕ ਹੋਏ। ਉਸ ਤੋਂ ਬਾਅਦ ਐਕਟਿਵ ਕੇਸ ਦੀ ਸੰਖਿਆਂ ਤੇ ਜ਼ੀ ਨਾਲ ਘਟੀ ਹੈ ਕਿਉਂਕਿ ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆਂ ‘ਚ ਵਾਧਾ ਹੋਇਆ ਹੈ। 7 ਅਪ੍ਰੈਲ ਨੂੰ ਐਕਟਿਵ ਕੇਸ ਦੀ ਸੰਖਿਆਂ ਹੇਠਾ ਡਿੱ ਗ ਕੇ 263 ਹੋ ਗਈ ਹੈ ਤੇ ਇਸ ਤੋਂ ਬਾਅਦ 71 ਲੋਕ ਰਿਕਵਰ ਹੋਏ। ਐਕਟਿਵ ਕੇਸ ਦੀ ਸੰਖਿਆ 8 ਅਪ੍ਰੈਲ ਨੂੰ 259 ਸੀ, ਜਦਕਿ ਰਿਕਵਰ ਹੋਏ ਲੋਕ 84 ਸਨ, 9 ਅਪ੍ਰੈਲ ਨੂੰ 258 ਐਕਟਿਵ ਕੇਸ ਸਨ ਜਦਕਿ 97 ਮ ਰੀ ਜ਼ ਠੀਕ ਹੋਏ।
10 ਅਪ੍ਰੈਲ ਨੂੰ ਇਸ ‘ਚ ਹੋਰ ਵੀ ਗਿਰਾਵਟ ਦੇਖੀ ਗਈ। ਇਸ ਦਿਨ 238 ਐਕਟਿਵ ਕੇਸ ਸਨ ਜਦਕਿ ਰਿਕਵਰ ਹੋਣ ਵਾਲਿਆਂ ਦੀ ਸੰਖਿਆ 124 ਸੀ। 11 ਅਪ੍ਰੈਲ ਨੂੰ 228 ਐਕਟਿਵ ਕੇਸ ਤੇ 143 ਠੀਕ ਹੋਏ, ਜਦਕਿ 12 ਅਪ੍ਰੈਲ ਨੂੰ 194 ਐਕਟਿਵ ਕੇਸ ਸਨ ਤੇ 179 ਲੋਕ ਠੀਕ ਹੋਏ। 12 ਅਪ੍ਰੈਲ 1 ਕੇਰਲ ‘ਚ ਕੁੱਲ 375 ਮਾਮਲੇ ਸਨ ਜਿਸ ‘ਚ 194 ਐਕਟਿਵ ਤੇ 179 ਠੀਕ ਕੇਸ ਸਨ। ਇਹ ਅੰਕੜਾਂ ਕੇਰਲ ਸਰਕਾਰ ਨੇ ਜਾਰੀ ਕੀਤਾ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
Home ਤਾਜਾ ਜਾਣਕਾਰੀ ਹੁਣੇ ਹੁਣੇ ਇੰਡੀਆ ਦੇ ਇਸ ਸੂਬੇ ਤੋਂ ਆਈ ਰਾਹਤ ਵਾਲੀ ਖ਼ਬਰ-ਇੰਝ ਠੀਕ ਹੋਏ ਕਰੋਨਾ ਵਾਇਰਸ ਦੇ 198 ਮਰੀਜ਼
ਤਾਜਾ ਜਾਣਕਾਰੀ