ਆਈ ਤਾਜਾ ਵੱਡੀ ਖਬਰ
ਅਚਾਨਕ ਆਏ ਭੁਚਾਲ ਨੇ ਕਈ ਜਾਣੀ ਨੁਕਸਾਨ ਕਰਵਾ ਦਿੱਤੇ, ਕਈਆਂ ਨੂੰ ਜਖਮੀ ਕਰ ਦਿੱਤਾ | ਭਚਾਲ ਨੇ ਵੱਡਾ ਨੁਕਸਾਨ ਕਰਵਾ ਦਿੱਤਾ | ਜਕਦਮ ਆਏ ਇਸ ਤੂਫ਼ਾਨ ਨੇ ਵੱਡੀ ਤਬਾਹੀ ਮਚਾ ਦਿਤੀ | ਭਿਆਨਕ ਭੁਚਾਲ ਨਾਲ ਜਿੱਥੇ ਮਾਲੀ ਨੁਕਸਾਨ ਹੋਇਆ, ਉਥੇ ਹੀ ਜਾਣੀ ਨੁਕਸਾਨ ਵੀ ਹੋਇਆ ਹੈ | ਹਰ ਪਾਸੇ ਸੋਗ ਦੀ ਲਹਿਰ ਚ ਗਈ ਹੈ, ਅਤੇ ਜਿਨ੍ਹਾਂ ਦੇ ਆਪਣੇ ਉਨ੍ਹਾਂ ਤੋਂ ਦੂਰ ਹੋ ਗਏ ਨੇ ਉਹ ਸਦਮੇ ‘ਚ ਜਾ ਚੁੱਕੇ ਹਨ |
ਜਿਕਰਯੋਗ ਹੈ ਕੀ ਭੁਚਾਲ ਦੀ ਘਟਨਾ ਮਲੰਗ-ਇੰਡੋਨੇਸ਼ੀਆ ਵਿਚ ਵਾਪਰੀ ਹੈ, ਜਿੱਥੇ ਮੁੱਖ ਟਾਪੂ ਜਾਵਾ ‘ਚ ਇਹ ਭੁਚਾਲ ਆਇਆ ਹੈ, ਜ਼ਬਰਦਸਤ ਭੂਚਾਲ ‘ਚ ਇਕ ਔਰਤ ਦੀ ਮੌਤ ਹੋ ਗਈ ਹੈ, ਜਿਸ ਨਾਲ ਸੋਗ ਦੀ ਲਹਿਰ ਦੌੜ ਹੋ ਗਈ ਹੈ, ਅਤੇ ਇਮਾਰਤਾਂ ਵੀ ਨੁਕਸਾਨੀਆਂ ਗਈਆਂ ਹਨ | ਭੁਚਾਲ ਦੇ ਝਟਕੇ ਸੈਰ-ਸਪਾਟੇ ਵਾਲੇ ਕੇਂਦਰ ਬਾਲੀ ‘ਚ ਵੀ ਮਹਿਸੂਸ ਕੀਤੇ ਗਏ ਹਨ, ਜਿਸਤੋਂ ਬਾਅਦ ਮਾਲੀ ਨੁਕਸਾਨ ਵੀ ਦਰਜ ਕੀਤਾ ਗਿਆ ਹੈ |
ਇਕ ਔਰਤ ਦੀ ਜਾਨ ਚਲੀ ਗਈ ਹੈ , ਜਿਸ ਨਾਲ ਦੁੱਖ ਦਾ ਮਾਹੌਲ ਪੈਦਾ ਹੋ ਚੁੱਕਾ ਹੈ | ਹਾਲਾਂਕਿ ਇੱਥੇ ਸੁਨਾਮੀ ਦੀ ਕੋਈ ਵੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ, ਦੂਜੇ ਪਾਸੇ ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਜਾਣਕਾਰੀ ਦਿਤੀ ਹੈ ਕਿ , ਸਥਾਨਕ ਸਮੇਂ ਮੁਤਾਬਕ 2 ਵਜੇ ਆਏ ਭੂਚਾਲ ਦੀ ਤੀਬਰਤਾ 6.0 ਮਾਪੀ ਗਈ ਹੈ | ਇਸ ਤੀਬਰਤਾ ਦੇ ਆਉਣ ਨਾਲ ਹੀ ਮਾਲੀ ਨੁਕਸਾਨ ਜਿਆਦਾ ਹੋਇਆ ਹੈ | ਜਿਕਰਯੋਗ ਹੈ ਕਿ ਇਸ ਮੌਕੇ ਤੇ ਇੰਡੋਨੇਸ਼ੀਆ ਦੇ ਭੂਚਾਲ ਅਤੇ ਸੁਨਾਮੀ ਕੇਂਦਰ ਦੇ ਮੁਖੀ ਨੇ ਵੱਧ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਦੱਸਿਆ ਹੋਈ ਕਿ ਭੂਚਾਲ ਦਾ ਕੇਂਦਰ ਸਮੁੰਦਰ ਦੇ ਅੰਦਰ ਸਥਿਤ ਸੀ,
ਪਰ ਭੂਚਾਲ ਦੇ ਝਟਕਿਆਂ ‘ਚ ਸੁਨਾਮੀ ਪੈਦਾ ਹੋਣ ਦੀ ਸਮਰਥਾ ਨਹੀਂ ਸੀ, ਜਿਸ ਕਾਰਨ ਅਜਿਹੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ | ਜੇਕਰ ਭੁਚਾਲ ਵਿਚ ਸੁੰਮਈ ਪੈਦਾ ਕਰਨ ਦੀ ਸਮਰਥਾ ਹੁੰਦੀ ਤਾਂ ਚੇਤਾਵਨੀ ਅਧਿਕਾਰੀਆਂ ਵਲੋਂ ਜਰੂਰ ਜਾਰੀ ਕਰ ਦਿਤੀ ਜਾਂਦੀ | ਜੱਦ ਭੁਚਾਲ ਆਇਆ ਤਾਂ ਉਸ ਵੇਲ੍ਹੇ ਮੋਟਰਸਾਈਕਲ ਸਵਾਰ ਇਕ ਔਰਤ ਡਿੱਗ ਗਈ ਅਤੇ ਉਸ ਦੀ ਮੌਤ ਹੋ ਗਈ | ਅਚਾਨਕ ਆਏ ਇਸ ਭੁਚਾਲ ਨਾਲ ਜਿੱਥੇ ਇਕ ਜਾਨ ਗਈ, ਉਥੇ ਹੀ ਮਾਲੀ ਨੁਕਸਾਨ ਵੀ ਹੋਇਆ ਹੈ |
ਤਾਜਾ ਜਾਣਕਾਰੀ