BREAKING NEWS
Search

ਹੁਣੇ ਹੁਣੇ ਆਹ ਦੇਖੋ ਅਨਮੋਲ ਕਵਾਤਰਾ ਤੇ ਹਮਲਾ ਕਰਨ ਵਾਲਿਆਂ ਨੇ ਕੀ ਕੀਤਾ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਆਹ ਦੇਖੋ ਅਨਮੋਲ ਕਵਾਤਰਾ ਤੇ ਹਮਲਾ ਕਰਨ ਵਾਲਿਆਂ ਨੇ ਕੀ ਕੀਤਾ

ਲੁਧਿਆਣਾ: ਲੁਧਿਆਣਾ ‘ਚ ਸਮਾਜ ਸੇਵੀ ਅਨਮੋਲ ਕਵਾਤਰਾ ਤੇ ਉਸਦੇ ਪਿਤਾ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਗ੍ਰਿਫਤਾਰ ਹੋਏ ਮੁਲਜ਼ਮਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ। ਹਾਲਾਂਕਿ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਕੁਝ ਹੀ ਘੰਟੇ ਹੋਏ ਸਨ ਤੇ ਹੁਣ ਇਨ੍ਹਾਂ ਨੂੰ ਜ਼ਮਾਨਤ ਮਿਲ ਗਈ ਹੈ। ਪੁਲਿਸ ਮੁਤਾਬਕ ਅਨਮੋਲ ਕਵਾਤਰਾ ਦੇ ਪਿਤਾ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਮੋਹਿਤ ਰਾਜਪਾਲ ਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ

ਇਸ ਬਾਰੇ ਥਾਣਾ ਦਰੇਸੀ ਦੇ ਐੱਸ. ਐੱਚ. ਓ. ਸਤਪਾਲ ਸੰਧੂ ਨੇ ਦੱਸਿਆ ਕਿ ਬੀਤੇ ਦਿਨ ਅਨਮੋਲ ਕਵਾਤਰਾ ਤੇ ਉਸ ਦੇ ਪਿਤਾ ਦੀ ਕੁਝ ਕਾਂਗਰਸੀ ਵਰਕਰਾਂ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ, ਜਿਸ ਤੋਂ ਬਾਅਦ ਦੋਹਾਂ ਵਿਚਕਾਰ ਹੱਥੋਪਾਈ ਹੋਈ ਅਤੇ ਪੁਲਿਸ ਨੇ ਮੋਹਿਤ ਰਾਮਪਾਲ ਤੇ ਉਸ ਦੇ ਸਾਥੀ ‘ਤੇ ਮਾਮਲਾ ਦਰਜ ਕਰ ਲਿਆ ਸੀ। ਜਿਕਰਯੋਗ ਹੈ ਇੰਨਸਾਫ ਦੀ ਮੰਗ ਕਰਦਿਆਂ ਅਨਮੋਲ ਕਵਾਤਰਾ ਸ਼ਿਵਪੁਰੀ ਅਮਰ ਸਵੀਟਸ ਬਾਹਰ ਧਰਨਾ ਲਗਾਉਣ ਦੀ ਗੱਲ ਕਹੀ। ਦੱਸ ਦੇਈਏ ਕਿ ਅਨਮੋਲ ਕਵਾਤਰਾ ਅਤੇ ਉਹਨਾਂ ਦੇ ਸਮਰਥਕਾਂ ਦਾ ਹਜੂਮ ਸ਼ਿਵਪੁਰੀ ਧਰਨੇ ‘ਤੇ ਬੈਠੇ ਹਨ।

ਇਨਸਾਨੀਅਤ ਨੂੰ ਮੁੱਖ ਰੱਖਦੇ ਅਨਮੋਲ ਕਵਾਤਰਾ ਅਤੇ ਉਹਨਾਂ ਦੀ NGO ਦੀ ਗੱਲ ਕਰੀਏ ਤਾਂ ਅੱਜ ਤੱਕ ਕਿੰਨੇ ਹੀ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਚੁੱਕਾ ਹੈ ਜੋ ਇਲਾਜ ਨਹੀਂ ਕਰਾ ਪਾਉਂਦੇ । ਜਿਕਰਯੋਗ ਹੈ ਕਿ ਇਹ ਇੱਕ ਅਜੇਹੀ ਸੰਸਥਾ ਹੈ ਜੋ ਆਪ ਪੈਸੇ ਨਹੀਂ ਲੈਂਦੀ ਸਗੋਂ ਪੀੜ੍ਹਤ ਪਰਿਵਾਰਾਂ ਦਾਨੀਆਂ ਨਾਲ ਮਿਲਕੇ ਸਿੱਧਾ ਉਹਨਾਂ ਤੱਕ ਪਹੁੰਚਾਉਂਦੇ ਹਨ। ਸੋਸ਼ਲ ਮੀਡੀਆ ‘ਤੇ ਅਨਮੋਲ ਦੇ ਕਾਫੀ followers ਹਨ ਜਿਹਨਾਂ ਵਲੋਂ ਉਸਨੂੰ ਪੂਰੀ ਸਪੋਰਟ ਕੀਤੀ ਜਾਂਦੀ ਹੈ।



error: Content is protected !!