ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਜਲੰਧਰ ਸਿਵਲ ਹਸਪਤਾਲ ‘ਚ ਹਨੇਰੀ ਕਾਰਨ ਬਿਜਲੀ ਗੁੱਲ, ਟਾਰਚਾਂ ਸਹਾਰੇ ਹੋਇਆ ਇਲਾਜ

ਜਲੰਧਰ : ਸ਼ਹਿਰ ‘ਚ ਤੇਜ਼ ਹਵਾਵਾਂ ਤੇ ਧੂੜ ਭਰੀ ਹਨੇਰੀ ਚੱਲਣ ਕਾਰਨ ਜਿਥੇ ਮੌਸਮ ਖਰਾਬ ਹੋ ਗਿਆ ਹੈ। ਉਥੇ ਹੀ ਦੌਰਾਨ ਸ਼ਹਿਰ ‘ਚ ਬਿਜਲੀ ਗੁੱਲ ਹੋ ਗਈ, ਜਿਸ ਕਾਰਨ ਸਿਵਲ ਹਸਪਤਾਲ ਦਾ ਐਮਰਜੈਂਸੀ ਵਾਰਡ ਵੀ ਥੋੜ੍ਹੀ ਦੇਰ ਤੱਕ ਹਨੇਰੇ ‘ਚ ਰਿਹਾ ਹੈ।

ਬਿਜਲੀ ਨਾ ਹੋਣ ਕਾਰਨ ਹਸਪਤਾਲ ਦੇ ਐਮਰਜੈਂਸੀ ਵਾਰਡ ‘ਚ ਮੌਜੂਦ ਮਰੀਜ਼ਾਂ ਦੇ ਚੈਕਅੱਪ ਲਈ ਡਾਕਟਰਾਂ ਤੇ ਨਰਸਾਂ ਨੂੰ ਆਪਣੇ ਮੋਬਾਈਲ ਦੀ ਟਾਰਚ ਦਾ ਸਹਾਰਾ ਲੈਣਾ ਪਿਆ। ਉਥੇ ਹੀ ਹਨੇਰਾ ਹੋਣ ਕਾਰਨ ਮਰੀਜ਼ਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਜਾਣ ‘ਚ ਵੀ ਮੁਸ਼ਕਿਲਾਂ ਹੋਈਆਂ।


ਘਰੇਲੂ ਨੁਸ਼ਖੇ
ਹੁਣੇ ਹੁਣੇ ਆਏ ਤੂਫ਼ਾਨ ਕਾਰਨ ਜਲੰਧਰ ਚ ਦੇਖੋ ਕੀ ਹੋਇਆ
ByadminApril 15, 2019Comments Off on ਹੁਣੇ ਹੁਣੇ ਆਏ ਤੂਫ਼ਾਨ ਕਾਰਨ ਜਲੰਧਰ ਚ ਦੇਖੋ ਕੀ ਹੋਇਆ
Previous Postਜੇ ਤੁਹਾਡੇ ਤੋਂ ਵੀ ਕੈਰੀ ਬੈਗ ਦੇ ਪੈਸੇ ਮੰਗੇ ਜਾਂਦੇ ਹਨ ਤਾਂ ਪੜ੍ਹੋ ਇਹ ਖ਼ਬਰ
Next Postਕਿਸਾਨਾਂ ਨੂੰ ਸਤਾਉਣ ਲੱਗਾ ਡਰ, ਪੰਜਾਬ ਭਰ ‘ਚ ਤੇਜ਼ ਤੂਫ਼ਾਨ, ਕਈ ਥਾਈਂ ਬੱਤੀ ਹੋਈ ਗੁੱਲ ਅਤੇ..