BREAKING NEWS
Search

ਹੁਣੇ ਹੁਣੇ ਅੰਮ੍ਰਿਤਸਰ ‘ਚ ਭਾਰੀ ਮੀਂਹ ਕਾਰਨ ਵਾਪਰਿਆ ਕਹਿਰ ਹੋਈਆਂ ਮੌਤਾਂ ਅਤੇ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਭਾਰੀ ਮੀਂਹ ਕਾਰਨ ਵਾਪਰਿਆ ਕਹਿਰ

ਅੰਮ੍ਰਿਤਸਰ:ਸ਼ਹਿਰ ‘ਚ ਅੱਜ ਪਏ ਭਾਰੀ ਮੀਂਹ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸ਼ਹਿਰ ਦੇ ਹਲਕਾ ਰਾਮ ਤੀਰਥ ਦੇ ਪਿੰਡ ਨਗਲੀ ਦੇ ਖੇਤਾਂ ‘ਚ ਪੰਕਜ ਤੇ ਮੁਕੇਸ਼ ਨਾਮ ਦੇ 2 ਮਜ਼ਦੂਰ ਆਪਣੇ ਹੋਰਾਂ ਸਾਥੀਆਂ ਨਾਲ ਮਿਲ ਕੇ ਖੇਤਾਂ ‘ਚ ਝੋਨਾ ਲਗਾ ਰਹੇ ਸਨ।

ਇਸ ਦੌਰਾਨ ਤੇਜ਼ ਮੀਂਹ ਪੈਣ ਲੱਗ ਪਿਆ ਜਿਸ ਕਾਰਨ ਮਾਲਕ ਬਲਵਿੰਦਰ ਸਿੰਘ ਦੇ ਨਾਲ ਮਿਲ ਕੇ ਇਹ ਸਭ ਲੋਕ ਇਕ ਛੱਤ ਹੇਠਾਂ ਆ ਕੇ ਖੜ ਗਏ, ਜੋ ਕਿ ਇਨ੍ਹਾਂ ਸਭ ਲੋਕਾਂ ‘ਤੇ ਡਿੱਗ ਪਈ। ਜਿਸ ਕਾਰਨ ਪੰਕਜ ਤੇ ਮੁਕੇਸ਼ ਦੀ ਮੌਕੇ ‘ਤੇ ਮੌਤ ਹੋ ਗਈ ਤੇ 6 ਹੋਰ ਲੋਕ ਜ਼ਖਮੀ ਹੋ ਗਏ।

ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜਿਨ੍ਹਾਂ ‘ਚੋਂ 2 ਦੀ ਹਾਲਤ ਨਾਜ਼ੁਕ ਬਣੀ ਪਈ ਹੈ। ਇਸ ਹਾਦਸੇ ਬਾਰੇ ਜ਼ਮੀਨ ਦੇ ਮਾਲਕ ਨੇ ਜਾਣਕਾਰੀ ਦਿੱਤੀ ਅਤੇ ਪੁਲਸ ਨੂੰ ਇਸ ਬਾਰੇ ਦੱਸਿਆ। ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।error: Content is protected !!