BREAKING NEWS
Search

ਹੁਣੇ ਹੁਣੇ ਅਚਾਨਕ ਰਿਟ੍ਰੀਟ ਸੇਰੀਮਨੀ ਨੂੰ ਕੀਤਾ ਰੱਦ, ਵਾਹਘਾ ਤੋਂ ਲੋਕਾਂ ਨੂੰ ਹਟਾਇਆ ਜਾ ਰਿਹਾ ਹੈ ਪਿੱਛੇ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵਾਹਘਾ ਬਾਰਡਰ ਪਹੁੰਚੇ ਹਵਾਈ ਫੌਜ ਦੇ ਅਫਸਰ, ਕੁਜ ਮਿੰਟਾਂ ਚ ਆਉਣ ਵਾਲੇ ਨੇ ਅਭਿਨੰਦਨ। ਵਿੰਗ ਕਮਾਂਡਰ ਅਭਿਨੰਦਨ ਦੀ ਵਾਪਸੀ ਕਰ ਕੇ ਅਟਾਰੀ ਬਾਰਡਰ ਤੇ ਭੀੜ ਜਮਾ ਹੋ ਗਈ ਹੈ ਜਿਸ ਕਰ ਕੇ ਸ਼ਾਂਤੀ ਬਣਾਏ ਰੱਖਣ ਲਈ ਰਿਟ੍ਰੀਟ ਸੇਰੀਮਨੀ ਨੂੰ ਅੱਜ ਲਈ ਰੱਦ ਕਰ ਦਿੱਤਾ ਗਿਆ ਹੈ।

ਕਲ ਇੱਕ ਸਾਂਝੀ ਪ੍ਰੈਸ ਕਾੰਫ਼੍ਰੇੰਸ ਕਰਕੇ ਅੱਜ ਤਿੰਨੋ ਸੇਨਾਵਾਂ ਦੇ ਨੁਮਾਇੰਦਿਆਂ ਨੇ ਮੀਡੀਆ ਅੱਗੇ ਸਬੂਤ ਪੇਸ਼ ਕੀਤੇ ਕਿ ਪਾਕਿਸਤਾਨ ਨੇ ਭਾਰਤ ਦੇ ਸੈਨਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ F-16 ਤੋਂ AARAM ਮਿਸਾਇਲ ਦਾਗ਼ੀ ਸੀ। ਇਹ ਮਿਸਾਇਲ ਸਿਰਫ਼ F-16 ਹਵਾਈ ਜਹਾਜ਼ ਤੋਂ ਹੀ ਦਾਗ਼ੀ ਜਾ ਸਕਦੀ ਹੈ। ਮਿਸਾਇਲ ਦੇ ਟੁਕੜੇ ਨੇ ਪਾਕਿਸਤਾਨ ਦੇ ਇਸ ਦਾਅਵੇ ਨੂੰ ਝੁਠਲਾ ਦਿੱਤਾ ਹੈ ਕਿ ਭਾਰਤ ਨੂੰ ਨਿਸ਼ਾਨਾ ਬਣਾਉਣ ਲਈ F-16 ਦਾ ਇਸਤੇਮਾਲ ਨਹੀਂ ਕੀਤਾ ਸੀ।



error: Content is protected !!