BREAKING NEWS
Search

ਹੁਣੇ ਸਵੇਰੇ ਸਵੇਰੇ ਆਹ ਦੇਖੋ ਕੀ ਹੋ ਗਿਆ ਪੰਜਾਬ ਚ ਹਾਈ ਅਲਰਟ ਜਾਰੀ ਫ਼ੌਜ ਵੀ ਤਾਇਨਾਤ ਅਤੇ…

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਬਠਿੰਡਾ-ਅੱਤਵਾਦੀ ਸੰਗਠਨ ਅਲਕਾਇਦਾ ਨਾਲ ਸੰਬੰਧਿਤ ਜ਼ਾਕਿਰ ਮੂਸਾ ਦੇ ਬਠਿੰਡਾ-ਫਾਜ਼ਲਿਕਾ ‘ਚ ਲੁਕੇ ਹੋਣ ਸੰਬੰਧੀ ਪੰਜਾਬ ‘ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ।

ਇੰਟੈਲੀਜੈਂਸ ਦੀ ਨਵੀਂ ਰਿਪੋਰਟ ਪਿੱਛੋਂ ਦੋਵਾਂ ਜ਼ਿਲ੍ਹਿਆਂ ਦੇ ਰੇਲਵੇ ਸਟੇਸ਼ਨਾਂ ਉੱਪਰ ਫ਼ੌਜ ਦੇ ਵਿਸ਼ੇਸ਼ ਦਸਤੇ ਤਾਇਨਾਤ ਕਰ ਦਿੱਤੇ ਗਏ ਹਨ ਅਤੇ ਆਉਣ-ਜਾਣ ਵਾਲੀਆਂ ਟਰੇਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਦੇ ਨਾਲ ਹੀ ਮੂਸਾ ਦੀ ਪੰਜਾਬੀ ਪੱਗ ਤੇ ਵੇਸ-ਭੂਸ਼ਾ ਵਾਲੀ ਤਸਵੀਰ ਵੀ ਜਾਰੀ ਕੀਤੀ ਗਈ ਹੈ।

ਜਾਣਕਾਰੀ ਦੇ ਅਨੁਸਾਰ, ਮੂਸਾ 2010 ‘ਚ ਮੁਹਾਲੀ ਦੇ ਇੱਕ ਨਿੱਜੀ ਕਾਲਜ ‘ਚ ਇੰਜੀਨੀਅਰਿੰਗ ਕਰਨ ਆਇਆ ਸੀ ਤੇ 2013 ‘ਚ ਫ਼ੇਲ੍ਹ ਹੋਣ ਪਿੱਛੋਂ ਉਹ ਕਾਲਜ ਛੱਡ ਗਿਆ ਸੀ।
ਖ਼ੁਫ਼ੀਆ ਏਜੰਸੀਆਂ ਮੁਤਾਬਿਕ ਉਸ ਦਾ ਪੰਜਾਬ ‘ਚ ਨੈੱਟਵਰਕ ਹੋ ਸਕਦਾ ਹੈ । ਮੂਸਾ ਬਠਿੰਡਾ ‘ਚ ਹੈ ਅਤੇ ਫ਼ੌਜ ਕਿਉ ਤਾਇਨਾਤ ਕੀਤੀ ਗਈ ਹੈ ਇਸ ਸੰਬੰਧੀ ਕਿਸੇ ਵੀ ਅਫ਼ਸਰ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।error: Content is protected !!