BREAKING NEWS
Search

ਹੁਣੇ ਸ਼ਾਮੀ ਹੋਈ ਇਸ ਮਸ਼ਹੂਰ ਹਸਤੀ ਦੀ ਅਚਾਨਕ ਮੌਤ ਛਾਇਆ ਸੋਗ,ਹੋਇਆ………

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਇਸ ਵੇਲੇ ਦੀ ਵੱਡੀ ਦੁਖਦਾਇਕ ਖਬਰ ਆ ਰਹੀ ਸਾਹਿਤਕਾਰ ਖੇਤਰ ਚ ਆਉ ਜਾਣਦੇ ਪੂਰੀ ਖਬਰ ਬਾਰੇ ਗੂੜ੍ਹੀ ਪੰਜਾਬਣ ਅਤੇ ਹਿੰਦੀ ਦੀ ਸਿਰਮੌਰ ਨਾਵਲਕਾਰ ਕ੍ਰਿਸ਼ਨਾ ਸੋਬਤੀ ਦਾ ਅੱਜ ਦੇਹਾਂਤ ਹੋ ਗਿਆ। ਉਹ 93 ਸਾਲਾਂ ਦੇ ਸਨ ਅਤੇ ਅਗਲੇ ਮਹੀਨੇ ਫਰਵਰੀ ‘ਚ ਉਨ੍ਹਾਂ ਨੇ 94 ਸਾਲ ਦੀ ਉਮਰ ਸੰਪੂਰਨ ਕਰਨੀ ਸੀ। ਸੋਬਤੀ ਦਾ ਜਨਮ ਫਰਵਰੀ, 1925 ‘ਚ ਗੁਜਰਾਤ (ਪਾਕਿਸਤਾਨ) ‘ਚ ਹੋਇਆ ਸੀ। ਸੋਬਤੀ ਨੇ ਕਈ ਸਮਾਜਿਕ ਵਿਸ਼ਿਆਂ ‘ਤੇ ਬੇਧੜਕ ਹੋ ਕੇ ਲਿਖਿਆ। ਮਿੱਤਰੋ ਮਰ ਜਾਣੀ, ਜ਼ਿੰਦਗੀਨਾਮਾ, ਡਾਰੋਂ ਵਿੱਛੜੀ ਅਤੇ ਸੂਰਜਮੁਖੀ ਅੰਧੇਰੇ ਕੇ ਦੀ ਸਿਰਜਕ ਆਦਿ ਉਨ੍ਹਾਂ ਦੇ ਕੁਝ ਪ੍ਰਸਿੱਧ ਨਾਵਲ ਸਨ।

ਭਾਰਤੀ ਸਾਹਿਤ ‘ਚ ਪਾਏ ਯੋਗਦਾਨ ਦੇ ਕਾਰਨ ਸਾਲ 1980 ‘ਚ ਉਨ੍ਹਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਨਾਲ ਨਵਾਜਿਆ ਗਿਆ। ਉਨ੍ਹਾਂ ਨੂੰ ਗਿਆਨਪੀਠ ਪੁਰਸਕਾਰ ਨਾਲ ਵੀ ਨਵਾਜਿਆ ਗਿਆ। ਦ੍ਰਿਸ਼ਟੀ ਮੈਗਜ਼ੀਨ ‘ਚ ਛਪਿਆ ਨਾਵਲ ਨੇ ਉਨ੍ਹਾਂ ਨੂੰ ਪੰਜਾਬੀ ਜਗਤ ‘ਚ ਵਧੇਰੇ ਪਹਿਚਾਣ ਦਿਵਾਈ।ਮਸ਼ਹੂਰ ਹਿੰਦੀ ਸਾਹਿਤਕਾਰ ਕ੍ਰਿਸ਼ਨਾ ਸੋਬਤੀ ਦਾ ਅੱਜ ਦਿੱਲੀ ਵਿੱਚ ਦੇਹਾਂਤ ਹੋ ਗਿਆ ਹੈ।

ਜਾਣਕਾਰੀ ਅਨੁਸਾਰ ਉਨ੍ਹਾਂ ਦੀ ਉਮਰ ਇਸ ਵਕਤ 93 ਸਾਲ ਸੀ।ਦਰਅਸਲ ‘ਚ ਸਾਲ 1925 ‘ਚ ਗੁਜਰਾਤ (ਹੁਣ ਪਾਕਿਸਤਾਨ ‘ਚ) ‘ਚ ਜਨਮੀ ਸੋਬਤੀ (92 ਸਾਲ) ਨੂੰ ਨਵੀਂ ਲੇਖਣ ਸ਼ੈਲੀ ਦੇ ਕੀਤੇ ਗਏ ਤਜਰਬਿਆਂ ਤੇ ਆਪਣੀਆਂ ਕਹਾਣੀਆਂ ‘ਚ ਬੇਬਾਕ ਤੇ ਬਹਾਦੁਰ ਪਾਤਰਾਂ ਦੀ ਸਿਰਜਣਾ ਲਈ ਜਾਣਿਆ ਜਾਂਦਾ ਸੀ, ਜੋ ਕਿਸੇ ਵੀ ਹਾਲਾਤ ਦਾ ਸਾਹਮਣਾ ਕਰਨ ਨੂੰ ਤਿਆਰ ਰਹਿੰਦੇ ਸਨ।ਉਨ੍ਹਾਂ ਦੀ ਭਾਸ਼ਾ ‘ਤੇ ਹਿੰਦੀ, ਉਰਦੂ ਤੇ ਪੰਜਾਬੀ ਦਾ ਵੱਡਾ ਪ੍ਰਭਾਵ ਦੇਖਣ ਨੂੰ ਮਿਲਿਆ ਹੈ।ਸਾਹਿਤਕਾਰ ਕ੍ਰਿਸ਼ਨਾ ਸੋਬਤੀ ਨੇ ਕਈ ਸਮਾਜਿਕ ਵਿਸ਼ਿਆਂ ‘ਤੇ ਬੇਧੜਕ ਹੋ ਕੇ ਲਿਖਿਆ ਹੈ।ਜਿਨ੍ਹਾਂ ‘ਚੋਂ ਲੇਖਿਕਾ ਦੀਆਂ ਚੋਣਵੀਆਂ ਕਿਤਾਬਾਂ ‘ਚ

ਡਾਰ ਸੇ ਬਿਛੁੜੀ, ਮਿਤਰੋ ਮਰਜਾਣੀ, ਜ਼ਿੰਦਗੀਨਾਮਾ, ਦਿਲ-ਓ-ਦਾਨਿਸ਼, ਬਾਦਲੋਂ ਕੇ ਘੇਰੇ, ਐ ਲੜਕੀ ਤੇ ਗੁਜਰਾਤ ਪਾਕਿਸਤਾਨ ਸੇ ਗੁਜਰਾਤ ਹਿੰਦੁਸਤਾਨ ਸ਼ਾਮਲ ਹਨ।ਲੇਖਿਕਾ ਦੀਆਂ ਕਈ ਕਿਤਾਬਾਂ ਕਈ ਭਾਰਤੀ ਭਾਸ਼ਾਵਾਂ ਸਮੇਤ ਸਵੀਡਿਸ਼, ਰੂਸੀ ਤੇ ਅੰਗਰੇਸ਼ੀ ‘ਚ ਵੀ ਅਨੁਵਾਦ ਹੋ ਚੁੱਕੀਆਂ ਹਨ।

ਦੱਸ ਦੇਈਏ ਕਿ ਕ੍ਰਿਸ਼ਨਾ ਸੋਬਤੀ ਨੂੰ ਭਾਰਤੀ ਸਾਹਿਤ ‘ਚ ਪਾਏ ਯੋਗਦਾਨ ਦੇ ਕਾਰਨ ਸਾਲ 1980 ‘ਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਨਵਾਜਿਆ ਗਿਆ ਸੀ।ਉਨ੍ਹਾਂ ਨੂੰ ਗਿਆਨਪੀਠ ਪੁਰਸਕਾਰ ਨਾਲ ਵੀ ਨਵਾਜਿਆ ਗਿਆ ਸੀ।ਇਸ ਦੌਰਾਨ ਦ੍ਰਿਸ਼ਟੀ ਮੈਗਜ਼ੀਨ ‘ਚ ਛਪੇ ਨਾਵਲ ਨੇ ਉਨ੍ਹਾਂ ਨੂੰ ਪੰਜਾਬੀ ਜਗਤ ‘ਚ ਵਧੇਰੇ ਪਹਿਚਾਣ ਦਿਵਾਈ ਸੀ।error: Content is protected !!