ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਸ਼ਾਮੀ ਹੋਇਆ ਪੰਜਾਬ ਚ ਛੁਟੀਆਂ ਦਾ ਐਲਾਨ

ਪੰਜਾਬ ਰਾਜ ਦੇ ਸਕੂਲਾਂ ‘ਚ ਸਾਲ 2019 ਦੌਰਾਨ 1 ਜੂਨ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁਟੀਆ ਹੋਣਗੀਆਂ।

ਇਸ ਸਬੰਧੀ ਡੀ.ਪੀ.ਆਈ. ਸੈਕੰਡਰੀ ਵੱਲੋਂ ਪੱਤਰ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਪੰਜਾਬ ਰਾਜ ਦੇ ਸਮੂਹ ਸਰਕਾਰੀ/ਪ੍ਰਾਈਵੇਟ/ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿਚ 1 ਜੂਨ ਤੋਂ 30 ਜੂਨ ਤੱਕ 30 ਦਿਨ ਦੀਆਂ ਗਰਮੀਆਂ ਦੀਆਂ ਛੁਟੀਆ ਹੋਣਗੀਆਂ।


Previous Postਆਹ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ ਚ ਕਲਾਕਾਰ ਵਲੋਂ ਕੀ ਸ਼ੂਟ ਕੀਤਾ ਗਿਆ ਵੀਡੀਓ ਦੇਖ ਕੇ ਆਪਣੇ ਵਿਚਾਰ ਜਰੂਰ ਦੀਓ ਜੀ
Next Postਇਹ ਹਿੰਦੂ ਭੈਣ ਨੇ ਦਰਬਾਰ ਸਾਹਿਬ ਤੇ ਬਣਾਈ ਟਿਕਟੋਕ ਵੀਡੀਓ ਸ਼ਬਦ ਉੱਤੇ ਅਤੇ ਕਿਸੇ ਨੇ ਪਿੱਛੋਂ ਗਾਣਾ ਬਦਲ ਕੇ ਦਾਰੂ ਸ਼ਰਾਬ ਵਾਲਾ ਲਗਾ ਦਿੱਤਾ