ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਖਮਾਣੋਂ ਦੇ ਨੇੜਲੇ ਪਿੰਡ ਗੰਢੂਆ ਦੇ ਅਧਿਆਪਕ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮਨਜੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਲੋਹਾਰੀ ‘ਚ ਅਧਿਆਪਕ ਸੀ।
ਜਦੋਂ ਉਹ ਆਪਣੇ ਬੱਚਿਆਂ ਨੂੰ ਬਸੀ ਪਠਾਣਾਂ ਦੇ ਪ੍ਰਾਈਵੇਟ ਸਕੂਲ ਛੱਡਣ ਗਿਆ ਤਾਂ ਉੱਥੇ ਸੀਮਿੰਟ ਲੱਦਿਆ ਬੇਕਾਬੂ ਟਰੱਕ ਕਾਰ ‘ਤੇ ਪਲਟ ਗਿਆ। ਗੰਭੀਰ ਜ਼ਖਮੀ ਅਧਿਆਪਕ ਦੀ ਮੌਕੇ ‘ਤੇ ਮੌਤ ਹੋ ਗਈ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਤਾਜਾ ਜਾਣਕਾਰੀ