BREAKING NEWS
Search

ਹੁਣੇ ਸ਼ਾਮੀ ਪੰਜਾਬ ਚ ਪੁਲਸ ਵਾਲੇ ਦੀ ਕਾਰ ਨੇ ਮਚਾਇਆ ਕਹਿਰ ਹੋਈਆਂ ਮੌਤਾਂ ਅਤੇ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਸ਼ਾਮੀ ਪੰਜਾਬ ਚ ਪੁਲਸ ਵਾਲੇ ਦੀ ਕਾਰ ਨੇ ਮਚਾਇਆ ਕਹਿਰ ਹੋਈਆਂ ਮੌਤਾਂ ਅਤੇ …..

ਭੁੱਚੋ ਮੰਡੀ : ਬਠਿੰਡਾ ਦੇ ਪਿੰਡ ਲਹਿਰਾ ਬੇਗਾ ਵਿਖੇ ਆਈ.ਏ.ਐੱਸ ਦੀ ਤੇਜ਼ ਰਫ਼ਤਾਰ ਗੱਡੀ ਨੇ ਸੜਕ ਕਿਨਾਰੇ ਖੜੇ ਦੋ ਵਿਅਕਤੀਆਂ ਨੂੰ ਦਰੜ ਦਿੱਤਾ ਹੈ।ਜਾਣਕਾਰੀ ਅਨੁਸਾਰ ਇਹ ਗੱਡੀ ਹਰਜੀਤ ਸਿੰਘ ਡਵੀਜ਼ਨ ਕਮਿਸ਼ਨਰ ਫ਼ਰੀਦਕੋਟ ਦੀ ਸੀ।ਮ੍ਰਿਤਕ ਉਮੇਸ਼ ਕੁਮਾਰ ਵਾਸੀ ਬਠਿੰਡਾ ਹਰਭਜਨ ਇੰਸਟੀਚਿਊਟ ਲਹਿਰਾ ਬੇਗਾ ਵਿੱਚ ਬਤੌਰ ਮਾਲੀ ਕੰਮ ਕਰ ਰਿਹਾ ਸੀ।

ਮਿਲੀ ਜਾਣਕਾਰੀ ਅਨੁਸਾਰ ਆਈ.ਏ.ਐੱਸ ਤੇਜ਼ ਰਫ਼ਤਾਰ ਗੱਡੀ ਵਿੱਚ ਰਾਮਪੁਰਾ ਤੋਂ ਬਠਿੰਡਾ ਵੱਲ ਜਾ ਰਹੀ ਸੀ।ਇਸ ਦੌਰਾਨ ਪਿੰਡ ਲਹਿਰਾ ਬੇਗਾ ਵਿਖੇ ਦੋ ਵਿਅਕਤੀਆਂ ਨੂੰ ਦਰੜ ਦਿੱਤਾ ਹੈ।ਜਿੰਨਾਂ ‘ਚੋਂ ਉਮੇਸ਼ ਰਾਮ ਬਠਿੰਡਾ ਦੀ ਮੌਕੇ ਤੇ ਹੋਈ ਮੌਤ ਅਤੇ ਸੁਰਜੀਤ ਸਿੰਘ ਵਾਸੀ ਲਹਿਰਾ ਬੇਗਾ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

ਇਸ ਘਟਨਾ ਮਗਰੋਂ ਕਮਿਸ਼ਨਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ।ਇਸ ਤੋਂ ਬਾਅਦ ਭੜਕੇ ਲੋਕਾਂ ਨੇ ਲਾਸ਼ ਨੂੰ ਨੈਸ਼ਨਲ ਹਾਈਵੇ ਬਠਿੰਡਾ- ਚੰਡੀਗੜ੍ਹ ਉੱਪਰ ਰੱਖ ਕੇ ਜਾਮ ਲਗਾ ਦਿੱਤਾ ਹੈ।ਉਨ੍ਹਾਂ ਦੋਸ਼ ਲਗਾਇਆ ਹੈ ਕਿ ਆਈ.ਏ.ਐੱਸ ਦੀ ਸ਼ਰਾਬ ਪੀਤੀ ਹੋਈ ਸੀ।error: Content is protected !!