BREAKING NEWS
Search

ਹੁਣੇ ਸ਼ਾਮੀ ਆਈ ਮੌਸਮ ਦੀ ਤਾਜ ਜਾਣਕਾਰੀ ਹੋ ਜਾਵੋ ਕੈਮ ਅਗਲੇ 2 ਦਿਨਾਂ ਚ ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਅਗਲੇ ਦੋ ਦਿਨ ਪਵੇਗੀ ਹੱਡਚੀਰਵੀਂ ਠੰਡ

ਪਿੱਛਲੇ ਦਿਨੀਂ ਪਹਾੜਾਂ ‘ਚ ਹੋਈ ਬਰਫਬਾਰੀ ਦੇ ਚੱਲਦੇ ਕਈ ਮੈਦਾਨੀ ਇਲਾਕਿਆਂ ‘ਚ ਠੰਡ ਨੇ ਸਭ ਦੇ ਵੱਟ ਕੱਢੇ ਹੋਏ ਹਨ। ਅਜਿਹੇ ‘ਚ ਹਰਿਆਣਾ ਸਮੇਤ ਪੰਜਾਬ ‘ਚ ਸੀਤ ਲਹਿਰ ਨੇ ਆਪਣਾ ਜ਼ੋਰ ਫੜਿਆ ਹੋਇਆ ਹੈ। ਕੋਹਰੇ ਕਰ ਕੇ ਕਈ ਥਾਵਾਂ ਤੇ ਭਿਆਨਕ ਹਾਦਸੇ ਵੀ ਦੇਖਣ ਨੂੰ ਮਿਲੇ ਹਨ। ਮੌਸਮ ਵਿਭਾਗ ਦੀ ਮੰਨੀਏ ਤਾਂ ਇਸ ਸਮੇਂ ਪਹਾੜੀ ਖੇਤਰਾਂ ਨਾਲੋਂ ਮੈਦਾਨੀ ਇਲਾਕਿਆਂ ਚ ਠੰਡ ਨੇ ਜ਼ਿਆਦਾ ਜ਼ੋਰ ਫੜਿਆ ਹੋਇਆ ਹੈ।

ਅਜਿਹੇ ਚ ਮੌਸਮ ਵਮਹਰਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਗਲੇ ਦੋ ਦਿਨ ਸੀਤ ਲਹਿਰ ਤੋਂ ਬਾਅਦ ਲੋਕਾਂ ਨੂੰ ਠੰਡ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਪੰਜਾਬ ਅਤੇ ਹਰਿਆਣਾ ਚ ਆਦਮਪੁਰ, ਨਾਰਨੌਲ, ਹਿੱਸਾਰ, ਸਿਰਸਾ ਸਭ ਤੋਂ ਵੱਧ ਠੰਡੇ ਹਨ।

ਉੱਧਰ ਕਸ਼ਮੀਰ ਚ ਸਥਾਨਕ ਬੋਲੀ ਚ ਕਹਾਉਣ ਵਾਲਾ ”ਚਿਲਾਈ ਕਲਾਂ’ 40 ਦਿਨਾਂ ਦਾ ਸਭ ਤੋਂ ਵੱਧ ਠੰਡਾ ਮੌਸਮ ਸ਼ੁਰੂ ਹੋ ਚੁੱਕਾ ਹੈ। ਘਾਟੀ ਅਤੇ ਲਦਾਖ਼ ‘ਚ ਵੀ ਠੰਡ ਦਾ ਕਹਿਰ ਜਾਰੀ ਹੈ। ਪੰਜਾਬ ‘ਚ ਠੰਡ ਅਤੇ ਕੋਹਰੇ ਦਾ ਕਹਿਰ ਜਾਰੀ ਹੈ। ਵੀਰਵਾਰ ਨੂੰ ਸੀਤ ਲਹਿਰ ਦੀ ਵਜ੍ਹਾ ਨਾਲ ਠੰਡ ਅਤੇ ਧੁੰਦ ਨਾਲ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਲਾਜ਼ਮੀ ਸੀ।

ਇਸ ਦੌਰਾਨ ਤਕਰੀਬਨ ਜ਼ਿਆਦਾਤਰ ਥਾਵਾਂ ‘ਤੇ ਵਿਸਿਬਿਲਿਟੀ ਵੀ ਬਹੁਤ ਘੱਟ ਸੀ। ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ‘ਤੇ ਦਰਜ ਕੀਤਾ ਗਿਆ। ਫ਼ਿਰੋਜ਼ਪੁਰ ਸਭ ਤੋਂ ਠੰਡਾ ਸੀ ਜਿੱਥੇ ਤਾਪਮਾਨ 2.0 ਡਿਗਰੀ ਸੈਲਸੀਅਸ ਸੀ।error: Content is protected !!