BREAKING NEWS
Search

ਹੁਣੇ ਸ਼ਾਮੀ ਆਈ ਤਾਜਾ ਵੱਡੀ ਖਬਰ ਇੰਡੀਆ ਦੇ ਆਹ ਵੱਡੇ ਨੋਟਾਂ ਤੇ ਲਗੀ ਪਾਬੰਦੀ ……

ਆਈ ਹੁਣੇ ਸ਼ਾਮੀ ਤਾਜਾ ਵੱਡੀ ਖਬਰ>>>>>

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਨਵੀਂ ਦਿੱਲੀ—ਗੁਆਂਢੀ ਦੇਸ਼ ਨੇ ਭਾਰਤੀ ਮੁਦਰਾ ਦੇ ਚਲਨ ‘ਤੇ ਰੋਕ ਲਗਾ ਦਿੱਤੀ ਹੈ। ਦੋ ਸਾਲ ਪਹਿਲਾਂ ਭਾਰਤ ਸਰਕਾਰ ਨੇ ਦੇਸ਼ ‘ਚ ਨੋਟਬੰਦੀ ਕੀਤੀ ਸੀ ਅਤੇ ਹੁਣ ਨੇਪਾਲ ਨੇ 100 ਰੁਪਏ ਤੋਂ ਜ਼ਿਆਦਾ ਦੇ ਭਾਰਤੀ ਨੋਟਾਂ ਦੇ ਚਲਨ ‘ਤੇ ਰੋਕ ਲਗਾ ਦਿੱਤੀ ਹੈ।

ਨੇਪਾਲ ਦੀ ਕੈਬਨਿਟ ਨੇ ਉਸ ਸਮੇਂ ਪ੍ਰਭਾਵ ਨਾਲ ਇਸ ਆਦੇਸ਼ ਨੂੰ ਲਾਗੂ ਕਰਨ ਦਾ ਆਦੇਸ਼ ਦਿੱਤਾ ਹੈ। ਨੇਪਾਲੀ ਅਖਬਾਰ ਕਾਠਮਾਂਡੂ ਪੋਸਟ ਮੁਤਾਬਕ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੁਣ 100 ਰੁਪਏ ਤੋਂ ਜ਼ਿਆਦਾ ਦੇ ਨੋਟ ਭਾਵ 200, 500 ਅਤੇ 2000 ਰੁਪਏ ਦੇ ਨੋਟ ਨਾ ਰੱਖਣ।

ਭਾਵ ਨੇਪਾਲ ‘ਚ ਹੁਣ 100 ਰੁਪਏ ਤੱਕ ਦੇ ਹੀ ਭਾਰਤੀ ਨੋਟ ਵੈਲਿਡ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਭਾਰਤ ‘ਚ ਜਦੋਂ ਨੋਟਬੰਦੀ ਹੋਈ ਸੀ ਤਾਂ ਨੇਪਾਲ ‘ਚ ਵੱਡੀ ਗਿਣਤੀ ‘ਚ 500 ਅਤੇ 2000 ਦੇ ਪੁਰਾਣੇ ਨੋਟ ਸਨ ਜਿਸ ਦੇ ਕਾਰਨ ਉਹ ਨੋਟ ਉਥੇ ਹੀ ਅਟਕ ਗਏ ਸਨ। ਇਸ ਸਮੱਸਿਆ ਨੂੰ ਦੇਖਦੇ ਹੋਏ ਨੇਪਾਲ ‘ਚ ਹੁਣ ਇਨ੍ਹਾਂ ਨੋਟਾਂ ਦੀ ਵਰਤੋਂ ‘ਤੇ ਹੀ ਰੋਕ ਲਗਾ ਦਿੱਤੀ ਹੈ।

ਵਰਣਨਯੋਗ ਹੈ ਕਿ ਭਾਰਤੀ ਮੁਦਰਾ ਨੇਪਾਲ ‘ਚ ਆਸਾਨੀ ਨਾਲ ਚੱਲਦੀ ਸੀ। ਨੇਪਾਲ ਦੇ ਕਈ ਬੈਂਕਾਂ ‘ਚ ਸੈਂਕੜਾਂ ਪੁਰਾਣੇ ਨੋਟ ਫਸੇ ਹੋਏ ਸਨ, ਜੋ ਵਾਪਸ ਨਹੀਂ ਹੋ ਪਾਏ ਸਨ। ਦੱਸ ਦੇਈਏ ਕਿ 8 ਨਵੰਬਰ 2016 ਨੂੰ ਭਾਰਤ ਸਰਕਾਰ ਨੇ ਨੋਟਬੰਦੀ ਦਾ ਐਲਾਨ ਕੀਤਾ ਸੀ ਜਿਸ ‘ਚ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ‘ਤੇ ਬੈਨ ਲਗਾ ਦਿੱਤਾ ਗਿਆ ਸੀ।error: Content is protected !!