BREAKING NEWS
Search

ਹੁਣੇ ਵਾਪਰਿਆ ਕਾਂਡ ਮੁੰਡੇ ਨੇ ਸੁਸਾਈਡ ਨੋਟ ਲਿਖ ਕੁੜੀ ਅਤੇ ਖੁਦ ਨੂੰ ਮਾਰੀ ਗੋਲੀ ਲਿਖਿਆ ਕਹਿੰਦਾ ਅਖੇ ਰਾਤੀ ਕੁੜੀ ਨੇ ਮੈਨੂੰ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਵਾਪਰਿਆ ਕਾਂਡ ਮੁੰਡੇ ਨੇ ਸੁਸਾਈਡ ਨੋਟ ਲਿਖ ਕੁੜੀ ਅਤੇ ਖੁਦ ਨੂੰ ਮਾਰੀ ਗੋਲੀ ਲਿਖਿਆ ਕਹਿੰਦਾ ਅਖੇ ਰਾਤੀ ਕੁੜੀ ਨੇ ਮੈਨੂੰ

ਜਲੰਧਰ- ਇਥੋਂ ਦੇ ਨਕੋਦਰ ਚੌਕ ‘ਚ ਲਵਲੀ ਆਟੋਜ਼ ‘ਚ ਚੱਲ ਰਹੇ ਲਵਲੀ ਇੰਸਟੀਚਿਊਟ ‘ਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਹੈ, ਜਿਸ ਕਾਰਨ ਇਕ ਲੜਕੇ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਇਕ ਲੜਕੀ ਜ਼ਖਮੀ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਲਵਲੀ ਆਟੋਜ਼ ਦੇ ਅੰਦਰ ਬਣੇ ਲਵਲੀ ਅਕੈਡਮੀ ਦੀ ਕੰਟੀਨ ‘ਚ ਇਕ ਨੌਜਵਾਨ ਨੇ ਲੜਕੀ ‘ਤੇ ਗੋਲੀਆਂ ਚਲਾਉਣ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ। ਇਸ ਘਟਨਾ ‘ਚ ਮੌਕੇ ‘ਤੇ ਲੜਕੇ ਦੀ ਮੌਤ ਹੋ ਗਈ ਜਦਕਿ ਲੜਕੀ ਦੀ ਬਾਂਹ ‘ਤੇ ਗੋਲੀ ਲੱਗਣ ਕਰਕੇ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਈ। ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਉਸ ਨੂੰ ਸਿਵਲ ਹਸਪਤਾਲ ‘ਚ ਲਿਜਾਇਆ ਗਿਆ।

ਸੁਸਾਈਡ ਨੌਟ ‘ਚ ਕੀਤਾ ਲੜਕੇ ਨੇ ਮੌਤ ਦਾ ਖੁਲਾਸਾ
ਮੌਕੇ ‘ਤੇ ਪੁਲਸ ਨੂੰ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ‘ਚ ਲੜਕੇ ਨੇ ਮੌਤ ਦਾ ਖੁਲਾਸਾ ਕੀਤਾ ਹੈ। ਲੜਕੇ ਨੇ ਸੋਸਾਈਡ ਨੋਟ ‘ਚ ਲਿਖਿਆ ਹੈ, ”ਸਿੰਮੀ ਅਤੇ ਮੇਰੀ ਮੌਤ ਦਾ ਜ਼ਿੰਮੇਵਾਰ ਸਿਰਫ ਮੈਂ ਹਾਂ, ਮੈਂ ਸਿੰਮੀ ਨੂੰ ਬਹੁਤ ਹੀ ਪਿਆਰ ਕਰਦਾ ਸੀ ਅਤੇ ਉਹ ਵੀ ਮੈਨੂੰ ਪਿਆਰ ਕਰਦੀ ਸੀ।”

ਉਸ ਨੇ ਅੱਗੇ ਲਿਖਿਆ, ”ਸਿੰਮੀ ਨੇ ਮੈਨੂੰ ਕੁਝ ਅਜਿਹਾ ਬੋਲ ਦਿੱਤਾ ਸੀ, ਜਿਸ ਕਰਕੇ ਮੈਂ ਸਾਰੀ ਰਾਤ ਸੌਂ ਨਾ ਸਕਿਆ। ਮੇਰੇ ਕੋਲ ਹੋਰ ਕੋਈ ਵੀ ਚਾਰਾ ਨਹੀਂ ਸੀ।” ਫਿਲਹਾਲ ਮੌਕੇ ‘ਤੇ ਪਹੁੰਚੀ ਪੁਲਸ ਵੱਲੋਂ ਲਾਸ਼ ਕਬਜ਼ੇ ‘ਚ ਲੈ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।error: Content is protected !!