=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਹੁਣੇ ਰਾਤੀ 8 ਵਜੇ ਨਾਲ ਮੌਸਮ ਦੀ ਆਈ ਇਹ ਵੱਡੀ ਚੇਤਾਵਨੀ ਹੋ ਜਾਵੋ ਤਿਆਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

#ਮੀਂਹ_ਅਪਡੇਟ
ਤਾਜਾ ਪੱਛਮੀਂ ਸਿਸਟਮ ਜੰਮੂ-ਕਸ਼ਮੀਰ ਤੇ ਪਹੁੰਚ ਚੁੱਕਾ ਹੈ ਅਤੇ ਮਲੋਟ-ਬਠਿੰਡਾ-ਮਾਨਸਾ ਸਮੇਤ ਹੇਠਲੇ ਮਾਲਵੇ ਚ ਰਾਜਸਥਾਨੀ ਰੇਤ/ #ਖੱਖ ਪੁੱਜਦੀ ਹੋਈ ਜੋ ਕੱਲ੍ਹ ਸਵੇਰ ਤੱਕ ਮਾਲਵੇ ਦੇ ਅਨੇਕਾਂ ਖੇਤਰਾਂ ਚ ਪਸਰ ਜਾਵੇਗੀ।

ਹਾਲਾਂਕਿ ਅਗਲੇ 36 ਘੰਟਿਆਂ ਦੌਰਾਨ ਸੂਬੇ ਚ ਅਨੇਕਾਂ ਥਾਂਈ ਗਰਜ-ਚਮਕ ਤੇ ਧੂੜ-ਤੂਫਾਨ ਨਾਲ ਹਲਕੇ ਮੀਂਹ ਦੇ ਛਰਾਂਟਿਆ ਦੀ ਉਮੀਦ ਹੈ ਉੱਤਰੀ ਪੰਜਾਬ/ਦੁਆਬੇ ਤੇ ਕੁਝ ਹੋਰ ਖੇਤਰਾਂ ਚ ਦਰਮਿਆਨੀ/ਤਕੜੀ ਕਾਰਵਾਈ ਵੀ ਹੋ ਸਕਦੀ ਹੈ ਨਾਲ ਹੀ ਇਕ-ਦੋ ਥਾਂ ਗੜ੍ਹੇ ਵੀ ਪੈ ਸਕਦੇ ਹਨ ਇਸ ਨਾਲ ਵਗ ਰਹੀ ਲੂ ਤੇ ਚੜ੍ਹ ਰਹੀ ਖੱਖ ਨੂੰ ਜਲਦ ਠੱਲ੍ਹ ਪਵੇਗੀ।

ਅਰਬ ਸਾਗਰ ਚ ਬਣ ਰਿਹਾ “ਵਾਯੂ” ਚੱਕਰਵਰਤੀ ਤੂਫ਼ਾਨ 12-15 ਦਰਮਿਆਨ ਗੁਜਰਾਤ ਤੇ ਸਿੰਧ(ਪਾਕਿ:) ਨੂੰ ਪ੍ਰਭਾਵਿਤ ਕਰੇਗਾ। ਸੰਭਵ ਹੈ ਕਮਜ਼ੋਰ ਹੋ ਕੇ ਚਕਰਵਾਤ ਘੱਟ ਦਬਾਅ ਦੇ ਰੂਪ ਚ ਰਾਜਸਥਾਨ ਉੱਪਰ ਆਉਣ ਤੇ 17 ਲਾਗੇ ਆਣ ਰਹੇ ਪੱਛਮੀਂ ਸਿਸਟਮ ਨਾਲ ਮਿਲਣ ਦੇ ਫਲਸਰੂਪ ਪੰਜਾਬ ਚੰਗੀ ਬਾਰਿਸ਼ ਵੇਖਣ ਨੂੰ ਮਿਲ ਸਕਦੀ ਹੈ।ਫਿਲਹਾਲ ਇਸ ਬਾਰੇ ਕੁਝ ਸ਼ੰਕੇ ਬਣੇ ਹੋਏ ਹਨ।

ਅੱਜ 45.5°c ਵੱਧੋ ਵੱਧ ਪਾਰੇ ਨਾਲ ਪਟਿਆਲਾ ਸੂਬੇ ਚ ਸਭ ਤੋ ਗਰਮ ਰਿਹਾ।
-ਜਾਰੀ ਕੀਤਾ: 8:22Pm, 11ਜੂਨ , 2019
ਧੰਨਵਾਦ ਸਹਿਤ: #ਪੰਜਾਬ_ਦਾ_ਮੌਸਮ




error: Content is protected !!