ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਉੱਤਰੀ ਪਾਕਿ ਚ ਪੁੱਜ ਰਹੇ ਕਮਜੋਰ ਵੈਸਟਰਨ ਡਿਸਟ੍ਬੇਂਸ ਤੇ ਵਧਦੀ ਹੋਈ ਨਮੀ ਦੇ ਸਿੱਟੇ ਵਜੋਂ, ਆਗਾਮੀ 24 ਤੋਂ 48 ਘੰਟਿਆਂ ਦੌਰਾਨ ਪੰਜਾਬ ਦੇ ਕਈ ਹਿੱਸਿਆਂ ਚ ਧੂੜ-ਹਨੇਰੀ ਨਾਲ ਛਿਟਪੁੱੱਟ ਕਾਰਵਾਈ ਹੋਣ ਦੀ ਉਮੀਦ ਹੈ।ਮੌਸਮ ਵਿਭਾਗ ਨੇ ਕਿਸਾਨਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ.ਗਰਮੀ ਤੋਂ ਅਸਥਾਈ ਰਾਹਤ ਜਰੂਰ ਮਿਲੇਗੀ।
ਦੱਸਣਯੋਗ ਹੈ ਕਿ ਪੰਜਾਬ ਚ ਪਹਿਲੀ ਵਾਰ ਪਾਰਾ 40° ਨੂੰ ਪਾਰ ਕਰ ਗਿਆ ਹੈ ਤੇ ਮੰਗਲਵਾਰ ਦੁਪਹਿਰ ਬਹੁਤੇ ਸੂਬੇ ਚ ਲੂ ਵਰਗੀ ਸਥਿਤੀ ਦੇਖੀ ਗਈ। ਆਗਾਮੀ ਦਿਨੀਂ ਧੂੜ ਹਨੇਰੀ ਦੀ ਕਾਰਵਾਈ ਦੇ ਬਾਵਜੂਦ ਦਿਨ ਦਾ ਪਾਰਾ ਲਗਾਤਾਰ 40° ਦੇ ਲਾਗੇ ਬਣਿਆ ਰਹੇਗਾ।
ਮੰਗਲਵਾਰ ਨੂੰ ਦਰਜ਼ ਵੱਧੋ ਵੱਧ ਪਾਰਾ?
ਬਠਿੰਡਾ 41.7°c,ਮੋਗਾ 41.3°c,ਮਾਨਸਾ 41.2°c,ਫ਼ਿਰੋਜ਼ਪੁਰ 41°c,ਤਰਨਤਾਰਨ 40.5°c,ਪਟਿਆਲਾ 40.4°c,ਜਲੰਧਰ 40.1°c,ਕਪੂਰਥਲਾ 40°c,ਲੁਧਿਆਣਾ 39.9°c,ਅੰਮ੍ਰਿਤਸਰ
39.8°c,ਹੁਸ਼ਿਆਰਪੁਰ,38.6°c,ਪਠਾਨਕੋਟ 38°c,ਚੰਡੀਗੜ੍ਹ 37.6°c,ਅਨੰਦਪੁਰ ਸਾਹਿਬ 37°c
-ਜਾਰੀ ਕੀਤਾ: 7:55pm, 23 ਅਪਰੈਲ, 2019 ਨੋਟ: ਧੰਨਵਾਦ ਸਹਿਤ: #ਪੰਜਾਬ_ਦਾ_ਮੌਸਮ
ਤਾਜਾ ਜਾਣਕਾਰੀ