ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਰਾਤੀ ਹੋਇਆ ਮੌਤ ਦਾ ਤਾਂਡਵ ਧਮਾਕੇ ਚ 55 ਮੌਕੇ ਤੇ ਮਰੇ ਅਤੇ
ਨਾਈਜੀਰੀਆ ‘ਚ ਤੇਲ ਟੈਂਕਰ ‘ਚ ਹੋਇਆ ਜ਼ਬਰਦਸਤ ਧਮਾਕਾ, 55 ਲੋਕਾਂ ਦੀ ਮੌਤ , 37 ਹੋਰ ਜ਼ਖ਼ਮੀ:ਨਾਈਜੀਰੀਆ : ਨਾਈਜੀਰੀਆ ‘ਚ ਇੱਕ ਤੇਲ ਟੈਂਕ ‘ਚ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਧਮਾਕੇ ‘ਚ ਘੱਟੋ-ਘੱਟ 55 ਲੋਕ ਮਾਰੇ ਗਏ ਅਤੇ 37 ਹੋਰ ਜ਼ਖ਼ਮੀ ਹੋ ਗਏ ਹਨ।
ਜਾਣਕਾਰੀ ਮੁਤਾਬਕ ਇਹ ਧਮਾਕਾ ਪੱਛਮੀ ਅਫ਼ਰੀਕੀ ਦੇਸ਼ ਦੀ ਰਾਜਧਾਨੀ ਨਿਯਾਮੇ ‘ਚ ਹਵਾਈ ਅੱਡੇ ਵੱਲ ਜਾਣ ਵਾਲੀ ਸੜਕ ‘ਤੇ ਐਤਵਾਰ ਰਾਤ ਨੂੰ ਵਾਪਰਿਆ ਹੈ।
ਜਦੋਂ ਪੀੜਤ ਲੋਕ ਪਲਟੇ ਹੋਏ ਟੈਂਕਰ ‘ਚੋਂ ਤੇਲ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਇਸ ਦੌਰਾਨ ਧਮਾਕਾ ਹੋ ਗਿਆ।ਦੇਸ਼ ਦੇ ਆਂਤਰਿਕ ਮਾਮਲਿਆਂ ਦੇ ਮੰਤਰੀ ਮੁਹੰਮਦ ਬਜੂਮ ਨੇ ਟਵਿੱਟਰ ‘ਤੇ ਪਾਈ ਇੱਕ ਪੋਸਟ ‘ਚ ਕਿਹਾ ਕਿ ਧਮਾਕੇ ‘ਚ 37 ਲੋਕ ਜ਼ਖ਼ਮੀ ਹੋਏ ਹਨ।
ਤਾਜਾ ਜਾਣਕਾਰੀ