BREAKING NEWS
Search

ਹੁਣੇ ਰਾਤੀ ਆਹ ਦੇਖੋ ਅੰਮ੍ਰਿਤਸਰ ਏਅਰਪੋਰਟ ਤੇ ਕੀ ਹੋ ਗਿਆ ਪਈਆਂ ਭਾਜੜਾਂ ਅਤੇ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਦੇਖੋ ਅੰਮ੍ਰਿਤਸਰ ਏਅਰਪੋਰਟ ਤੇ ਕੀ ਹੋ ਗਿਆ

ਰਾਜਾਸਾਂਸੀ, – ਹੁਣੇ ਰਾਤੀ ਵੱਡੀ ਖਬਰ ਆ ਰਹੇ ਹੈ ਅੰਮ੍ਰਿਤਸਰ ਏਅਰਪੋਰਟ ਤੋਂ ਮੌਸਮ ‘ਚ ਤਬਦੀਲੀ ਆਉਂਦਿਆਂ ਤੇਜ ਤੂਫ਼ਾਨੀ ਹਵਾਵਾਂ ਚੱਲਣ ‘ਤੇ ਬਾਰਸ਼ ਹੋਣ ਕਾਰਣ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਇਸ ਤੇਜ ਹਨੇਰੀ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਦੇ ਟਰਮੀਨਲ (ਯਾਤਰੀ) ਹਾਲ ਦੀ ਛੱਤ ਨੂੰ ਆਪਣੀ ਲਪੇਟ ‘ਚ ਲੈ ਲਿਆ।

ਹਵਾਈ ਅੱਡਾ ਦੀ ਦੂਸਰੀ ਇਮਾਰਤ ‘ਤੇ ਸਥਿਤ ਇੰਟਰਨੈਸ਼ਨਲ ਅਰਾਈਵਲ, ਜਿੱਥੇ ਕਿ ਯਾਤਰੀਆਂ ਦੇ ਸਮਾਨ ਲਈ ਬੈਲਟਾਂ ਲੱਗੀਆਂ ਹੋਈਆਂ ਹਨ, ਹਾਲ ਦੇ ਉਸ ਅਰਾਈਵਲ ਉੱਪਰੋਂ ਹਾਲ ਦੀ ਛੱਤ ਤੇਜ ਹਨੇਰੀ ਕਾਰਣ ਉੱਡ ਗਈ। ਜਿਸ ਨਾਲ ਓਥੇ ਅਚਾਨਕ ਭਾਜੜਾਂ ਪੈ ਗਈਆਂ ਛੱਤ ਉੱਪਰ ਲੱਗੀਆਂ ਚਾਦਰਾਂ ਉੱਡ ਕੇ ਹਾਲ ਤੋਂ ਬਾਹਰ ਕਾਰ ਪਾਰਕਿੰਗ ‘ਚ ਆ ਡਿੱਗੀਆਂ ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।error: Content is protected !!