BREAKING NEWS
Search

ਹੁਣੇ ਪੰਜਾਬ ਲੀ ਜਾਰੀ ਹੋਇਆ ਮੌਸਮ ਦਾ ਇਹ ਵੱਡਾ ਅਲਰਟ , ਆਉਣ ਵਾਲੇ ਘੰਟਿਆਂ ਚ

ਆਈ ਤਾਜਾ ਵੱਡੀ ਖਬਰ

ਆਉਣ ਵਾਲੇ 2 ਤੋਂ 6 ਘੰਟਿਆਂ ਦੌਰਾਨ ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਦੀਨਾਨਗਰ, ਪਠਾਨਕੋਟ, ਸੁਲਤਾਨਪੁਰ ਲੋਧੀ, ਬਟਾਲਾ, ਬਿਆਸ, ਜਲੰਧਰ, ਕਪੂਰਥਲਾ, ਨਕੋਦਰ, ਫਗਵਾੜਾ, ਫਿਲੌਰ, ਸ਼ਾਹਕੋਟ, ਹੁਸ਼ਿਆਰਪੁਰ, ਟਾਂਡਾ, ਮੁਕੇਰਿਆਂ , ਦਸੂਹਾ, ਕਾਦੀਆਂ, ਮਹਿਤਾ ਚੌਕ, ਸ੍ਰੀ ਹਰ ਗੋਬਿੰਦਪੁਰ ਦੇ ਇਲਾਕਿਆਂ ਚ ਹਨੇਰੀ ਨਾਲ਼ ਹਲਕਾ/ਦਰਮਿਆਨਾ ਮੀਂਹ ਪੁੱਜ ਰਿਹਾ ਹੈ। ਹਾਲਾਂਕਿ ਬਰਸਾਤੀ ਗਤੀਵਿਧੀ ਟੁੱਟਵੀਂ ਹੋਵੇਗੀ। ਪਰ ਹੁੰਮਸ ਭਰੀ ਗਰਮੀ ਤੋਂ ਕੁਝ ਹੱਦ ਤੱਕ ਰਾਹਤ ਮਿਲੇਗੀ।

ਆਗਾਮੀ ਦਿਨੀ ਵੀ ਸੂਬੇ ਚ, ਮੁੱਖ ਤੌਰ ‘ਤੇ ਉੱਤਰੀ ਜਿਲਿਆਂ ਚ ਹਨੇਰੀ ਨਾਲ ਛਿਟਪੁੱੱਟ ਮੌਸਮੀ ਗਤੀਵਿਧੀਆਂ ਜਾਰੀ ਰਹਿਣਗੀਆਂ। ਜਿਸ ਨਾਲ ਚਿਪਚਿਪੀ ਗਰਮੀ ਤੋਂ ਕੁਝ ਸਮੇਂ ਲਈ ਰਾਹਤ ਜਰੂਰ ਮਿਲੇਗੀ, ਪਰ ਪਾਰਾ ਜਿਉਂ ਦਾ ਤਿਉਂ ਬਣਿਆ ਰਹੇਗਾ। ਮਾਨਸੂਨ ਦੇ ਅੱਗੇ ਵਧਣ ਕਾਰਨ ਪੰਜਾਬ ਚ ਰਾਤਾਂ ਤੇ ਸਵੇਰ ਨੂੰ ਚੱਲਣ ਵਾਲੀਆਂ ਪੂਰਬੀ ਹਵਾਂਵਾਂ ਦੇ ਐਕਟਿਵ ਹੋਣ ਦੀ ਉਮੀਦ ਹੈ, ਜਿਸ ਨਾਲ ਨਮੀ ਚ ਹੋਰ ਵਾਧਾ ਹੋਵੇਗਾ ਤੇ ਰਾਤਾਂ ਦਾ ਪਾਰਾ ਵੀ ਅਸਹਿਜ ਪੱਧਰ ‘ਤੇ 28 ਤੋਂ 31° ਵਿਚਕਾਰ ਦਰਜ ਹੋਵੇਗਾ।

#ਮਾਨਸੂਨ2020 ਦੱਖਣੀ-ਪੱਛਮੀ ਮਾਨਸੂਨ ਨੇ ਪਿੱਛਲੇ 24 ਘੰਟਿਆਂ ਚ ਰਫਤਾਰ ਫੜੀ ਹੈ। ਖਾੜੀ ਬੰਗਾਲ ਚ ਬਣੇ ਮਾਨਸੂਨੀ ਸਿਸਟਮ ਕਾਰਨ ਆਗਾਮੀ 4-5 ਦਿਨ ਮਾਨਸੂਨ ਤੇਜ਼ੀ ਨਾਲ਼ ਅੱਗੇ ਵਧੇਗੀ।
13 ਜੂਨ ਮੁੰਬਈ, 15 ਜੂਨ ਬਿਹਾਰ ਸਣੇ ਉੱਤਰ-ਪੂਰਬੀ ਭਾਰਤ ਤੇ 20 ਜੂਨ ਤੱਕ ਪੂਰਬੀ ਉੱਤਰ ਪ੍ਰਦੇਸ਼ ਚ ਮਾਨਸੂਨ ਦਸਤਕ ਦੇ ਦੇਵੇਗੀ। -ਜਾਰੀ ਕੀਤਾ: 2:26pm, 12 ਜੂਨ, 2020 -ਨੋਟ: ਧੰਨਵਾਦ ਸਹਿਤ: #ਪੰਜਾਬ_ਦਾ_ਮੌਸਮ

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |error: Content is protected !!