BREAKING NEWS
Search

ਹੁਣੇ ਦੁਪਹਿਰੇ ਆਈ ਮੌਸਮ ਦੀ ਚੇਤਾਵਨੀ ਦੇਖੋ ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਮੌਸਮ ਮਾਹਿਰਾਂ ਨੇ ਜਾਣਕਾਰੀ ਦੇਂਦੇ ਹੋਏ ਦੱਸਿਆ ਹੈ ਕਿ ਅਗਲੇ ਦੋ ਦਿਨਾਂ ਤੱਕ ਟ੍ਰਾਈਸਿਟੀ ‘ਚ ਮੀਂਹ ਪੈਣ ਦੇ ਪੂਰੇ ਆਸਾਰ ਹਨ। ਇਸ ਦੇ ਨਾਲ ਨਾਲ ਆਸਮਾਨ ‘ਚ ਬਾਦਲ ਛਾਏ ਰਹਿਣਗੇ।

ਐਤਵਾਰ ਨੂੰ ਸਭ ਤੋਂ ਵੱਧ ਠੰਡ ਦੱਸੀ ਜਾ ਰਹੀ ਹੈ ਜਦੋ ਤਾਪਮਾਨ ਘੱਟੋਂ-ਘੱਟ 6.9 ਡਿਗਰੀ ਤੱਕ ਦਰਜ ਕੀਤਾ ਗਿਆ। ਹਾਲਾਂਕਿ ਮਾਹਿਰਾਂ ਮੁਤਾਬਿਕ ਚੰਡੀਗੜ੍ਹ ਚ ਅਗਲੇ ਦੋ ਦਿਨਾਂ ਤੱਕ ਹਲਕਾ ਮੀਂਹ ਹੀ ਪਵੇਗਾ ਪਰ ਇਸ ਤੋਂ ਬਾਅਦ ਕੜਾਕੇ ਦੀ ਠੰਡ ਹੋਵੇਗੀ।

ਇਸ ਦੇ ਨਾਲ ਹੀ 7 ਸਾਲਾਂ ਚ ਪਹਿਲੀ ਵਾਰ ਦਸੰਬਰ ਮਹੀਨੇ ਦੀ ਸ਼ੁਰੂਆਤ ‘ਚ ਚੰਡੀਗੜ੍ਹ ‘ਚ ਇੰਨੀ ਠੰਡ ਦਰਜ ਕੀਤੀ ਗਈ ਹੈ। ਜਿਸ ਦੇ ਚਲਦੇ ਦਸੰਬਰ ਤੋਂ ਸ਼ੁਰੂਆਤ ਤੋਂ ਹੁਣ ਤੱਕ ਦਾ ਵੱਧ ਤੋਂ ਵੱਧ ਤਾਪਮਾਨ 24.4 ਦੇ ਆਲੇ-ਦੁਵਾਲੇ ਹੀ ਰਿਹਾ।error: Content is protected !!