BREAKING NEWS
Search

ਹੁਣੇ ਆਈ ਤਾਜਾ ਵੱਡੀ ਖਬਰ – ਇਸ ਮਸ਼ਹੂਰ ਬੋਲੀਵੁਡ ਐਕਟਰ ਦੀ ਹੋਈ ਅਚਾਨਕ ਮੌਤ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਬਹੁਤ ਹੀ ਦੁਖਦਾਈ ਖਬਰ ਆਈ ਹੈ ਕੇ ਮਸ਼ਹੂਰ ਬੋਲੀਵੁਡ ਐਕਟਰ ਅਤੇ ਕੌਮੇਡੀ ਕਲਾਕਾਰ ਦੀ ਦੁਬਈ ਵਿਖੇ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਸਟੇਜ ਤੇ ਪ੍ਰੋਗਰਾਮ ਕਰਦੇ ਸਮੇ ਹੀ ਮੌਤ ਹੋ ਗਈ ਹੈ ਦੇਖੋ ਪੂਰੀ ਖਬਰ

ਦੁਬਈ: ਭਾਰਤੀ ਮੂਲ ਦੇ 36 ਸਾਲਾ ਮਸ਼ਹੂਰ ਹਾਸਰਸ ਕਲਾਕਾਰ ਦੀ ਉਸ ਦੇ ਪ੍ਰੋਗਰਾਮ ਦੌਰਾਨ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੰਜੂਨਾਥ ਨਾਇਡੂ ਵਜੋਂ ਹੋਈ ਹੈ।ਉਹਨਾਂ ਨੇ ਕਈ ਹਿੰਦੀ ਫ਼ਿਲਮ ਚ ਵੀ ਬਤੋਰ ਕਾਮੇਡੀਅਨ ਕੰਮ ਕੀਤਾ ਸੀ। ਹੈਰਾਨੀ ਦੀ ਗੱਲ ਇਹ ਰਹੀ ਕਿ ਜਦ ਉਸ ਦੀ ਮੌਤ ਹੋ ਰਹੀ ਸੀ ਤਾਂ ਲੋਕ ਸਮਝ ਰਹੇ ਸਨ ਕਿ ਇਹ ਕਲਾਕਾਰ ਦੀ ਪੇਸ਼ਕਾਰੀ ਦਾ ਹੀ ਹਿੱਸਾ ਹੈ।

ਜਦ ਨਾਇਡੂ ਆਪਣਾ ਪ੍ਰੋਗਰਾਮ ਪੇਸ਼ ਕਰ ਰਿਹਾ ਸੀ ਤਾਂ ਇਸੇ ਦੌਰਾਨ ਉਹ ਬੇਹੋਸ਼ ਹੋ ਕੇ ਫਰਸ਼ ‘ਤੇ ਡਿੱਗ ਪਿਆ। ਲੋਕ ਸੋਚ ਰਹੇ ਸਨ ਉਹ ਆਪਣੀ ਕਲਾ ਦੀ ਪੇਸ਼ਕਾਰੀ ਕਰ ਰਿਹਾ ਹੈ, ਪਰ ਉਸ ਨੂੰ ਦੌਰਾ ਪੈ ਗਿਆ ਸੀ।

ਜਦ ਨਾਇਡੂ ਨਾ ਉੱਠਿਆ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।ਉਹਨਾਂ ਦੀ ਮੌਤ ਦੀ ਖਬਰ ਆਉਣ ਤੇ ਬੋਲੀਵੁਡ ਵਿਚ ਸੋਗ ਦੀ ਲਹਿਰ ਦੌੜ ਗਈ ਹੈerror: Content is protected !!