BREAKING NEWS
Search

ਹੁਣੇ ਆਈ ਅਮਰੀਕਾ ਤੋਂ ਵੱਡੀ ਖਬਰ ਆਹ ਦੇਖੋ ਕੀ ਹੋਇਆ ਪਈਆਂ ਭਾਜੜਾਂ ਅਤੇ…..

ਖਬਰਾਂ ਤਾਜੀਆਂ ਤੇ ਸੱਚੀਆਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਤੋਂ ਆ ਰਹੀ ਹੈ ਜਿਥੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਦੇਖੋ ਪੂਰੀ ਖਬਰ

ਫੇਸਬੁੱਕ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਈਆਂ ਇਮਾਰਤਾਂ ਬੰਬ ਧਮਾਕੇ ਦੀ ਧਮਕੀ ਦੇ ਮੱਦੇਨਜ਼ਰ ਫੇਸਬੁੱਕ ਦੇ ਮੇਨਲੋ ਪਾਰਕ ਦਫਤਰ ਦੇ ਕੰਪਲੈਕਸ ਵਿਚ ਇਕ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਹੈ।

ਇਸ ਧਮਕੀ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਥੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ

ਖ਼ਬਰ ਮੁਤਾਬਕ ਇਹ ਧਮਕੀ ਨਿਊ ਯਾਰਕ ਪੁਲਿਸ ਡਿਪਾਰਟਮੈਂਟ ਦੇ ਕ੍ਰਾਈਮ ਸਟਾਫਰਸ ਯੂਨਿਟ ਨੂੰ ਦਿੱਤੀ ਗਈ।

ਜਿਸ ਨੇ ਇਥੋਂ ਦੇ ਸਥਾਨਕ ਅਧਿਕਾਰੀਆਂ ਨੂੰ ਚੌਕਸ ਕੀਤਾ।ਅਤੇ ਪੁਲਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਓਂ ਕੇ ਜੇ ਖਬਰ ਸਹੀ ਨਿਕਲੀ ਤਾ ਇੰਟਰਨੈਸ਼ਨਲ ਮਾਮਲਾ ਬਣ ਸਕਦਾ ਹੈ

ਇਸ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਬੰਬ ਸਕਵਾਇਡ ਦਸਤੇ ਮੌਕੇ ਉਤੇ ਪਹੁੰਚ ਗਏ ਹਨ ਤੇ ਲੋਕਾਂ ਨੂੰ ਜੇਫਰਸਨ ਡਰਾਈਵ ਏਰੀਏ ਤੋਂ ਦੂਰ ਰਹਿਣ ਲਈ ਆਖਿਆ ਗਿਆ ਹੈ।

ਦੱਸ ਦਈਏ ਕਿ ਜੇਫਰਸਨ ਡਰਾਈਵ ਉਤੇ ਫੇਸਬੁਕ ਦੇ ਨਾਲ ਨਾਲ ਇੰਸਟਾਗ੍ਰਾਮ ਦਾ ਵੀ ਦਫਤਰ ਹੈ।error: Content is protected !!