ਮਚੀ ਹਾਹਾਕਾਰ ਪਰਮਾਤਮਾ ਭਲੀ ਕਰੇ
ਹੁਣੇ ਹੁਣੇ ਖਬਰ ਆਈ ਹੈ ਕੇ ਪੰਜਾਬ ਦੇ ਬਰਨਾਲਾ ਜਿਲ੍ਹੇ ਦੇ 35 ਪਿੰਡ ਅੱਗ ਦੇ ਵਿਚ ਘਿਰ ਚੁਕੇ ਹੱਨ ਇਸ ਦੀ ਜਾਣਕਾਰੀ ਭਗਵੰਤ ਮਾਨ ਨੇ ਅੱਧੀ ਰਾਤ ਨੂੰ ਲਾਈਵ ਹੋ ਕੇ ਦਿਤੀ ਹੈ ਥਲੇ ਜਾ ਕੇ ਵੀਡੀਓ ਦੇਖੋ
ਦੇਰ ਸਾਮ ਖੇਤਾਂ ਵਿੱਚ ਕੁੱਝ ਕਿਸਾਨਾਂ ਨੇ ਕਣਕ ਦੇ ਬਚਦੇ ਨਾੜ ਨੂੰ ਅੱਗ ਲਗਾਈ ਹੋਈ ਸੀ ਜੋ ਦੇਰ ਸ਼ਾਮ ਤੇਜ ਹਵਾਵਾਂ ਚੱਲਣ ਸਦਕਾ ਵਿਕਰਾਲ ਰੂਪ ਧਾਰਦੀ ਹੋਈ ਬਰਨਾਲੇ ਜਿਲ੍ਹੇ ਦੇ ਪਿੰਡਾਂ ਚ ਫੈਲ ਪਹੁੰਚ ਗਈ ਤੇ ਕਈ ਪਿੰਡਾਂ ਨੂੰ ਆਪਣੇ ਘੇਰੇ ਵਿੱਚ ਲੈ ਲਿਆ।
ਅੱਗ ਇੰਨੀ ਭਿਆਨਕ ਸੀ ਕਿ ਅੱਗ ਨੇ ਪਿੰਡ ਦੇ ਬਾਹਰ-ਬਾਹਰ ਘਰਾਂ ਦੇ ਨਜ਼ਦੀਕ ਸੁਆਣੀਆਂ ਵੱਲੋਂ ਲਗਾਏ ਗੁਹਾਰਿਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਸਦਕਾ ਵੱਡੀ ਗਿਣਤੀ ਵਿੱਚ ਪਾਥੀਆਂ ਵਾਲੇ ਗੁਹਾਰੇ ਰਾਖ ਹੋ ਗਏ। ਇਸ ਅੱਗ ਨਾਲ ਮਾਹੌਲ ਇੰਨਾਂ ਭਿਆਨਕ ਬਣ ਗਿਆ ਕਿ ਅਸਮਾਨ ਪੂਰੀ ਤਰ੍ਹਾਂ ਲਾਲ ਹੋ ਗਿਆ। ਦਿਨ ਚੜ੍ਹੇ ਨੁਕਸਾਨ ਬਾਰੇ ਸਥਿਤੀ ਸਾਫ ਹੋਵੇਗੀ। ਫਿਲਹਾਲ ਹਵਾ ਰੁਕਣ ਨਾਲ ਅੱਗ ਤੇ ਕਾਬੂ ਪਾਇਆ ਗਿਆ।
ਰੱਬ ਮੇਹਰ ਕਰੇ.. ਜਿਲ੍ਹਾ ਬਰਨਾਲਾ ਦੀ ਤਕਰੀਬਨ 35 ਪਿੰਡਾਂ ਨੂੰ ਅਗ ਨੇ ਘੇਰਿਆ
ਭਗਵੰਤ ਮਾਨ ਐਮਰਜੈਂਸੀ ਚ ਹੋਇਆ ਲਾਈਵ
Home ਤਾਜਾ ਜਾਣਕਾਰੀ ਹੁਣੇ ਅੱਧੀ ਰਾਤ ਨੂੰ ਭਗਵੰਤ ਮਾਨ ਐਮਰਜੈਂਸੀ ਚ ਹੋਇਆ ਲਾਈਵ, ਮਚੀ ਹਾਹਾਕਾਰ ਪਰਮਾਤਮਾ ਭਲੀ ਕਰੇ (ਦੇਖੋ ਵੀਡੀਓ )
ਤਾਜਾ ਜਾਣਕਾਰੀ