BREAKING NEWS
Search

ਹੁਣੇ ਅੱਧੀ ਰਾਤ ਨੂੰ ਆਈ ਵੈਸ਼ਨੂੰ ਦੇਵੀ ਤੋਂ ਖਬਰ, ਲੋਕਾਂ ਚ ਇਸ ਕਰਕੇ ਛਾਇਆ ਖੌਫ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਅੱਧੀ ਰਾਤ ਨੂੰ ਵੈਸ਼ਣੋ ਦੇਵੀ ਯਾਤਰਾ ਦੇ ਮੁੱਖ ਪੜਾਅ ਸਾਂਝੀਛੱਤ ਦੇ ਨੇੜਲੇ ਜੰਗਲਾਂ ਵਿਚ ਸ਼ੱਕੀ ਹੋਣ ਦੇ ਖਦਸ਼ੇ ਕਾਰਨ ਸੁਰੱਖਿਆ ਦਸਤਿਆਂ ਵਲੋਂ ਉਥੇ ਤਲਾਸ਼ੀ ਮੁਹਿੰਮ ਵਿੱਢ ਦਿੱਤੀ ਗਈ ਹੈ।

ਇਸ ਦੌਰਾਨ ਸੁਰੱਖਿਆ ਦਸਤਿਆਂ ਵਲੋਂ ਪ੍ਰਾਚੀਨ ਸਾਂਝੀਛੱਤ ਮਾਰਗ ਸਣੇ ਭੈਰੋਘਾਟੀ ਰਸਤੇ ‘ਤੇ ਸ਼ਰਧਾਲੂਆਂ ਦੀ ਆਵਾਜਾਈ ਨੂੰ ਵੀ ਅਹਿਤੀਆਤਨ ਬੰਦ ਕਰ ਦਿੱਤਾ ਗਿਆ।

ਉਥੇ ਹੀ ਵੈਸ਼ਣੋ ਦੇਵੀ ਵਿਚ ਨਮਨ ਕਰਨ ਵਾਲੇ ਸ਼ਰਧਾਲੂਆਂ ਦੀ ਆਵਾਜਾਈ ਨੂੰ ਅਰਧਕੁਵਾਰੀ ਤੋਂ ਭਵਨ ਵਿਚਾਲੇ ਬਣੇ ਨਵੇਂ ਰਸਤੇ ‘ਤੇ ਬਹਾਲ ਰੱਖਿਆ ਗਿਆ।ਖਬਰ ਲਿਖੇ ਜਾਂ ਤਕ ਲੋਕਾਂ ਵਿੱਚ ਇਸ ਗਲ੍ਹ ਕਰਕੇ ਖੌਫ ਪਾਇਆ ਜਾ ਰਿਹਾ ਹੈ ਅਤੇ ਹਜੇ ਤਕ ਕੋਈ ਵੀ ਗਿਰਫਤਾਰੀ ਨਹੀਂ ਹੋਈ ਹੈerror: Content is protected !!